Skip to content
Sad Punjabi shayari || sabak shayari || apne vi apne nahi c



Best Punjabi - Hindi Love Poems, Sad Poems, Shayari and English Status


AMBRAN DE TAREYAAN || Punjabi alone status 2 lines

Ik tara zameen te ikalla reh gya
ambraan de tareyaan nu ginda reh gya

ਇਕ ਤਾਰਾ ਜ਼ਮੀਨ ਤੇ ਇਕੱਲਾ ਰਹਿ ਗਿਆ
ਅੰਬਰਾਂ ਦੇ ਤਾਰਿਆਂ ਨੂੰ ਗਿਣਦਾ ਰਹਿ ਗਿਆ

Title: AMBRAN DE TAREYAAN || Punjabi alone status 2 lines


Koi apna nahi || heart broken shayari || Punjabi status

Hun ikalle jehe ho behnde haan
Koi apna nahi zind vichari nu..!!
Jadon da chaddeya tu sanu
Asi chadd ditta duniya sari nu..!!

ਹੁਣ ਇਕੱਲੇ ਜਿਹੇ ਹੋ ਬਹਿੰਦੇ ਹਾਂ
ਕੋਈ ਆਪਣਾ ਨਹੀਂ ਜ਼ਿੰਦ ਵਿਚਾਰੀ ਨੂੰ..!!
ਜਦੋਂ ਦਾ ਛੱਡਿਆ ਤੂੰ ਸਾਨੂੰ
ਅਸੀਂ ਛੱਡ ਦਿੱਤਾ ਦੁਨੀਆਂ ਸਾਰੀ ਨੂੰ..!!

Title: Koi apna nahi || heart broken shayari || Punjabi status