Best Punjabi - Hindi Love Poems, Sad Poems, Shayari and English Status
Aakad || sad but true || punjabi status
Title: Aakad || sad but true || punjabi status
Love Punjabi shayari || Tera mera Gehra rishta
Koi gehra rishta hovega sajjna
Teri meri te meri rooh da
ave ta ni tere jaan pichhon v
tainu yaad kardi rehndi aa
ਕੋਈ ਗਹਿਰਾ ਰਿਸ਼ਤਾ ਹੋਵੇਗਾ ਸੱਜਣਾ
ਤੇਰੀ ਤੇ ਮੇਰੀ ਰੂਹ ਦਾ
ਐਂਵੇ ਤਾ ਨੀ ਤੇਰੇ ਜਾਣ ਪਿੱਛੋਂ ਵੀ
ਤੈਨੂੰ ਯਾਦ ਕਰਦੀ ਰਹਿੰਦੀ ਆ