Skip to content

Dard Punjabi Shayari

Dard bhari lines in punjabi, very very sad punjabi shayari, tutte dil di punjabi shayari, dil da dard punjabi shayari, punjabi dard status

This section covers the all Saddest Dard Punjabi Shayari. Here you will find all Dard Punjabi Shayari in two and multi lines in Gurumukhi and English script.

Tere bina zindagi adhoori || love shayari

ਤੇਰੇ ਬਿਨਾ ਜਿੰਦਗੀ ਅਧੂਰੀ ਵੇ ਸੱਜਣਾ
ਤੇਰੇ ਨਾਲ ਹੀ ਗੱਲ ਬਾਤ ਪੂਰੀ ਵੇ ਸੱਜਣਾ
ਪ੍ਰੀਤ ਸਾਹਾਂ ਵਾਂਗੂ  ਤੂੰ ਜਰੂਰੀ ਵੇ ਸੱਜਣਾ

Sajjna yaad taan awange || dard shayari

ਸੱਜਣਾਂ ਯਾਦ ਤਾਂ ਆਵਾਗੇ
ਕਦੇ ਦਰਦ ਬਣਕੇ
ਕਦੇ ਹੰਝੂ ਬਣਕੇ
ਕਦੇ ਯਾਦ ਬਣਕੇ
ਪ੍ਰੀਤ ਕਦੇ ਖੁਆਬ ਬਣਕੇ

Kinna tainu chaheya ve || Love

ਕਿੰਨਾ ਤੈਨੂੰ ਚਾਹਿਆ ਵੇ
ਤੂੰ ਮੁੱਲ ਨਾ ਕੋਈ ਪਾਇਆ ਵੇ
ਤੇਰੀ ਖੁਸ਼ੀ ਸੀ ਵਿੱਚ ਗੈਰਾਂ ਦੇ
ਪ੍ਰੀਤ ਸਾਡੇ ਹਿੱਸੇ ਰੋਣਾ ਆਇਆ ਵੇ

      ਭਾਈ ਰੂਪਾ

Meri jubaan te naam sada || punjabi dard

ਮੇਰੀ ਜੁਬਾਨ ਨੇ ਨਾਮ ਸਦਾ
ਪ੍ਰੀਤ ਪ੍ਰੀਤ ਹੀ ਲੈਣਾ ਏ

ਤੇਰੀ ਚੜਦੀ ਕਲਾਂ ਲਈ
ਅਸੀ ਅਰਦਾਸਾਂ ਕਰਦੇ ਰਹਿਣਾ ਏ

ਤੂੰ ਕੀਮਤੀ ਦਾਤ ਏ ਰੱਬ ਦੀ ਮੇਰੇ ਲਈ
ਹੋਰ ਰੱਬ ਤੋਂ ਕੀ ਮੰਗ ਕੇ ਲੈਣਾ ਨੀ

ਮੁੱਦਤਾ ਹੋ ਗਈਆਂ ਮੁਲਾਕਾਤਾਂ ਨੂੰ
ਪਤਾ ਨਹੀ ਕਦੋਂ ਇਕੱਠੇ ਮਿਲ ਕੇ ਬਹਿਣਾ ਏ

ਭਾਈ ਰੂਪਾ

Hor koi dhokhebaaz nai hunda

ਹਰ ਕੋਈ ਧੋਖੇਬਾਜ ਨੀ ਹੁੰਦਾ
ਕਈ ਮੂੰਹੋ ਕੱਢੇ ਵੀ ਬੋਲ ਪੁਗਾ ਜਾਂਦੇ

ਬਚਪਣ ਤੋਂ ਦਿਲ ਦੀਆ ਲੱਗੀਆਂ ਨੂੰ
ਸੱਚੇ ਦਿਲੋਂ ਨਿਭਾ ਜਾਂਦੇ

ਰੋਗ ਬੁਰੇ ਨੇ ਦਿਲ ਦੇ ਲੱਗੀਆਂ ਦੇ
ਪ੍ਰੀਤ ਇਹ ਉਮਰਾਂ ਨੂੰ ਨੇ ਖਾ ਜਾਦੇਂ

ਭਾਈ ਰੂਪਾ

Love || na ro dila tu eve

ਨਾ ਰੋ ਦਿਲਾਂ ਤੂੰ ਐਵੇ
ਤੈਨੂੰ ਕਿਸੇ ਨੇ ਚੁੱਪ ਕਰਾਉਣਾ ਨੀ

ਦਿਲ ਦੇ ਜਜ਼ਬਾਤ ਅੰਦਰ ਹੀ ਦੱਬ ਲੈ
ਤੇਰਾ ਕਿਸੇ ਨੇ ਦੁੱਖ ਵੰਡਾਉਣਾ ਨੀ

ਕਿਉ ਬੈਠਾ ਮਿੱਟੀ ਵਿੱਚ ਮਾਰੇ ਲੀਕਾਂ
ਪ੍ਰੀਤ ਕਦੇ ਮੁੜ ਸੱਜਣਾ ਨੇ ਆਉਣਾ ਨੀ

                ਗੁਰਲਾਲ ਸ਼ਰਮਾ ਭਾਈ ਰੂਪਾ

Adhuri mulakat

Kuj mulakatan Adhuriyan reh jandiya ne….

Zindagi bhar da saath Nibhaun lai……

Tere to door reh reh teinu chahne an …..

Bs tnu Sda lai apna bnon lai❤️

 

 ਕੁੱਝ ਮੁਲਾਕਾਤਾਂ ਅਧੂਰੀਆਂ ਰਹਿ ਜਾਂਦੀਆਂ ਨੇ…….

ਜ਼ਿੰਦਗ਼ੀ ਭਰ ਦਾ ਸਾਥ ਨਿਭਾਉਣ ਲਈ……

ਤੇਰੇ ਤੋਂ ਦੂਰ ਰਹਿ ਤੈਨੂੰ ਚਾਹਨੇ ਆਂ……

ਬਸ ਤੈਨੂੰ ਸਦਾ ਲਈ ਆਪਣਾ ਬਣਾਉਣ ਲਈ❤️

Reh gaye adhoore || sad punjabi shayari

ਓਹਦੇ ਨਾਲ ਸੋਚੇ ਸੁਪਨੇ, ਹੋਏ ਨਾ ਪੂਰੇ,

ਓਹਦੇ ਨਾਲ ਦੇਖੇ ਖ਼ਵਾਬ,  ਰਹਿ ਗਏ ਅਧੂਰੇ,

ohde naal soche supne, hoye na poore

ohde naal dekhe khawaab, reh gaye adhoore