Best Punjabi - Hindi Love Poems, Sad Poems, Shayari and English Status
RAAH KITHE KHATAM HUNDE | True Status
Raah kithe khatam hude ne
zindagi de safar ton
manzil taan ohi a
jithe khahish khatam ho jawe
ਰਾਹ ਕਿੱਥੇ ਖਤਮ ਹੁੰਦੇ ਨੇ
ਜ਼ਿੰਦਗੀ ਦੇ ਸਫਰ ਤੋਂ
ਮੰਜ਼ਿਲ ਤਾਂ ਓਹੀ ਆ
ਜਿੱਥੇ ਖਾਹਿਸ਼ ਖਤਮ ਹੋ ਜਾਵੇ
Title: RAAH KITHE KHATAM HUNDE | True Status
Tu Russ ja bhawein || true love shayari || one sided love
Tu Russ ja
Bhawein shadd ke chla ja sajjna
Meri mohobbat abad rahegi tere lyi..!!
ਤੂੰ ਰੁੱਸ ਜਾ
ਭਾਵੇਂ ਛੱਡ ਕੇ ਚਲਾ ਜਾ ਸੱਜਣਾ
ਮੇਰੀ ਮੋਹੁੱਬਤ ਆਬਾਦ ਰਹੇਗੀ ਤੇਰੇ ਲਈ..!!

