Best Punjabi - Hindi Love Poems, Sad Poems, Shayari and English Status
Tu hi hove vich karma de || love shayari punjabi
Koshish karde aa is janam ch nibhaun di
rabb karke tu hi howe vich kadmaa de
farwari de sataa dina jina wa saade kolo pyaar hona
na waade hone sataa janamaa de
ਕੋਸ਼ਿਸ ਕਰਦੇ ਆ ਇਸ ਜਨਮ ਚ ਨਿਭਾਉਣ ਦੀ..
ਰੱਬ ਕਰਕੇ ਤੂੰ ਹੀ ਹੋਵੇ ਵਿੱਚ ਕਰਮਾਂ ਦੇ🧡..
ਫਰਵਰੀ ਦੇ ਸੱਤਾ ਦਿਨਾ ਜਿੰਨਾ ਵਾ ਸਾਡੇ ਕੋਲੋ ਪਿਆਰ ਹੋਣਾ..
ਨਾ ਵਾਦੇ ਹੋਣੇ ਸੱਤਾ ਜਨਮਾਂ ਦੇ🥀..
Title: Tu hi hove vich karma de || love shayari punjabi
Chain mile akhiyan nu || true love Punjabi shayari || shayari status
Ohdi deed ch tadpan din raat
Mile Na rahat udeek ch thakiyan nu..!!
Ho jawe je yaar da deedar
Ta chain mil jawe mastani akhiyan nu❤️..!!
ਓਹਦੀ ਦੀਦ ‘ਚ ਤੜਪਨ ਦਿਨ ਰਾਤ
ਮਿਲੇ ਨਾ ਰਾਹਤ ਉਡੀਕ ‘ਚ ਥੱਕੀਆਂ ਨੂੰ..!!
ਹੋ ਜਾਵੇ ਜੇ ਯਾਰ ਦਾ ਦੀਦਾਰ
ਤਾਂ ਚੈਨ ਮਿਲ ਜਾਵੇ ਮਸਤਾਨੀ ਅੱਖੀਆਂ ਨੂੰ❤️..!!