Skip to content

IMG_20190513_100051-2a4922b1

Title: IMG_20190513_100051-2a4922b1

Best Punjabi - Hindi Love Poems, Sad Poems, Shayari and English Status


Subaah usda v puttha c || Punjabi status

Kujh usdi aakad c
te kujh mera gussa c
me nakhre kardi c,
subaah usda v puttha c

ਕੁਝ ਉਸਦੀ ਆਕੜ ਸੀ,
ਤੇ ਕੁਝ ਮੇਰਾ ਗੁੱਸਾ ਸੀ …
ਮੈਂ ਨਖਰੇ ਕਰਦੀ ਸੀ,
ਸੁਭਾਅ ਉਸਦਾ ਵੀ ਪੁੱਠਾ ਸੀ..।।

Title: Subaah usda v puttha c || Punjabi status


Beete same nu yaad karn da nhi fayida || Two line shayari

Har din kuj nawa sikhan di koshish karo
Beete same nu yaad karn da koi fayida nahi🙌

ਹਰ ਦਿਨ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ
ਬੀਤੇ ਸਮੇਂ ਨੂੰ ਯਾਦ ਕਰਨ ਦਾ ਕੋਈ ਫਾਇਦਾ ਨਹੀਂ।🙌

Title: Beete same nu yaad karn da nhi fayida || Two line shayari