Skip to content

1671252638891-ffb955c8

Title: 1671252638891-ffb955c8

Best Punjabi - Hindi Love Poems, Sad Poems, Shayari and English Status


Jitteya pyar hraa baithe || heart broken shayari

Dardan de naave sad shayari:

Ishq de ambar to digge sidha zamin te
Dil nu dardan de naave asi la baithe..!!
Pyar mjak bn k reh gya mera
Eve lokan nu khud te hsaa baithe..!!
Hnju on lgge nrm akhiyan vich
Kise gair te hqq asi jtaa baithe..!!
Loki pyar jitn nu firde ne
Asi jitteya pyar hraa baithe..!!

ਇਸ਼ਕ ਦੇ ਅੰਬਰ ਤੋਂ ਡਿੱਗੇ ਸਿੱਧਾ ਜ਼ਮੀਨ ਤੇ
ਦਿਲ ਨੂੰ ਦਰਦਾਂ ਦੇ ਨਾਵੇਂ ਅਸੀਂ ਲਾ ਬੈਠੇ..!!
ਪਿਆਰ ਮਜ਼ਾਕ ਬਣ ਕੇ ਰਹਿ ਗਿਆ ਮੇਰਾ
ਐਵੇਂ ਲੋਕਾਂ ਨੂੰ ਖੁੱਦ ਤੇ ਹਸਾ ਬੈਠੇ..!!
ਹੰਝੂ ਆਉਣ ਲੱਗੇ ਨਰਮ ਅੱਖੀਆਂ ਵਿੱਚੋਂ
ਕਿਸੇ ਗ਼ੈਰ ਤੇ ਹੱਕ ਅਸੀਂ ਜਤਾ ਬੈਠੇ..!!
ਲੋਕੀ ਪਿਆਰ ਜਿੱਤਣ ਨੂੰ ਫਿਰਦੇ ਨੇ
ਅਸੀਂ ਜਿੱਤਿਆ ਪਿਆਰ ਹਰਾ ਬੈਠੇ..!!

Title: Jitteya pyar hraa baithe || heart broken shayari


Ajj kal de lok || Punjabi shayari

ਸੁੱਕ ਗਏ ਰੁੱਖਾਂ ਦੇ ਪੱਤੇ

ਟੁੱਟ ਗਏ ਨੇ ਖ਼ੁਆਬ ਜੀ

ਜਿਨ੍ਹਾਂ ਨੂੰ ਤੂੰ ਰੁਹੋ ਮਾਰਿਆ 

ਉਹ ਵੀ ਲੈਂਦੇ ਤੇਰੇ ਖ਼ੁਆਬ ਜੀ

 

ਇੱਕ ਤੇਰੀ ਮਹੁੱਬਤ ਕਰਕੇ

ਦਿਵਾਨੇ ਸੂਲ਼ੀ ਉੱਤੇ ਚੜ੍ਹ ਗਏ

ਦੋਲਤ ਵਾਹ ਕੀ ਨਾਂ ਤੇਰਾ

ਤੇਰੇ ਲਈ ਤਾਂ ਆਪਣੇ ਆਪਣੀਆਂ ਤੋਂ ਲੱੜ ਮਰ ਗਏ

 

ਇੱਕ ਤੈਨੂੰ ਹੀ ਪਾਉਣ ਦੀ ਭੁੱਖ

ਮਿਟਦੀ ਨਾ ਤੈਨੂੰ ਪਾਕੇ ਬਈ

ਮੈਂ ਵੇਖ ਲਿਆ ਕਮਾਲ ਤੇਰਾ

ਅੱਜ ਕੱਲ ਦੇ ਲੋਕਾਂ ਨੂੰ ਅਜ਼ਮਾ ਕੇ ਬਈ

Title: Ajj kal de lok || Punjabi shayari