ਜਦੋਂ ਖੁਦ ਕਿਸੇ ਲਈ ਤੜਫੇਗਾ ਫੇਰ ਪਤਾ ਲੱਗੂ
ਹੁਣ ਤਾਂ ਮੇਰਾ ਤੜਫਣਾ ਨਾਟਕ ਲਗਦਾ
Enjoy Every Movement of life!
ਜਦੋਂ ਖੁਦ ਕਿਸੇ ਲਈ ਤੜਫੇਗਾ ਫੇਰ ਪਤਾ ਲੱਗੂ
ਹੁਣ ਤਾਂ ਮੇਰਾ ਤੜਫਣਾ ਨਾਟਕ ਲਗਦਾ
ਕੋਈ ਕਰਦਾ ਹੋਵੇ ਸੱਚਾ ਪਿਆਰ
ਤਾਂ ਯਾਰ ਨੂੰ ਸੀਨੇ ਨਾਲ ਲਾਈ ਦਾ
ਖੇਡ ਕੇ ਦਿਲ ਨਾਲ ਸੱਜਣਾ ਵੇ
ਨਹੀ ਪਿਆਰ ਦਾ ਮਜਾਕ ਬਣਾਈ ਦਾ
ਥਾਂ ਥਾਂ ਵੰਡ ਕੇ ਦਿਲ ਨੂੰ
ਯਾਰਾਂ ਨਹੀ ਜੱਗ ਹਸਾਈ ਦਾ
ਹੀਰੇ ਵਰਗੇ ਯਾਰ ਨੂੰ ਦਿਲ ਵਿੱਚ ਰੱਖੀਏ ਜੜ ਕੇ
ਕੀਮਤੀ ਨਗੀਨਾ ਜਿੰਦਗੀ ਚੋ ਨਹੀ ਗਵਾਈ ਦਾ
ਭਾਈ ਰੂਪੇ ਵਾਲਿਆ ਰੋਵੇਗਾ ਇੱਕ ਦਿਨ ਚੇਤੇ ਕਰ ਕੇ
ਫਿਰ ਪਤਾ ਲੱਗੂ ਗੁਰਲਾਲ ਕੀ ਮੁੱਲ ਹੁੰਦਾ ਸੱਜਣਾ ਦੀ ਜੁਦਾਈ ਦਾ
Bina kiteyan gunahan di mili jiwe saza
Udaas e man par pta nhio vajah..!!
ਬਿਨਾਂ ਕੀਤਿਆਂ ਗੁਨਾਹਾਂ ਦੀ ਮਿਲੀ ਜਿਵੇਂ ਸਜ਼ਾ
ਉਦਾਸ ਏ ਮਨ ਪਰ ਪਤਾ ਨਹੀਂਓ ਵਜ੍ਹਾ..!!