ਦਿੱਲ ਨਾਲ ਦਿੱਲ
ਵਟਾ ਕੇ ਤਾਂ ਦੇਖ
ਅੱਖੀਆਂ ਚ ਅੱਖੀਆਂ
ਪਾ ਕੇ ਤਾਂ ਦੇਖ
ਮੁਹੱਬਤ ਆਪਣੇ ਆਪ ਹੋ ਜਾਉ
ਇਕ ਵਾਰੀ ਸਾਨੂੰ ਅਪਣਾ
ਬਣਾਕੇ ਤਾ
ਦੇਖ
ਵਟਾ ਕੇ ਤਾਂ ਦੇਖ
ਅੱਖੀਆਂ ਚ ਅੱਖੀਆਂ
ਪਾ ਕੇ ਤਾਂ ਦੇਖ
ਮੁਹੱਬਤ ਆਪਣੇ ਆਪ ਹੋ ਜਾਉ
ਇਕ ਵਾਰੀ ਸਾਨੂੰ ਅਪਣਾ
ਬਣਾਕੇ ਤਾ
ਦੇਖ
ਕੁਝ ਦੂਰ ਦੁਰਾਡੇ ਵਾਲੇ ਦੋਸਤ
ਕੁਝ ਦੁੱਖ ਸੁਖ ਦੀ ਸਾਂਝ ਵਾਲੇ ਦੋਸਤ
ਕੁਝ ਬਿਨ ਬੋਲੇ ਸਮਝਣ ਵਾਲੇ ਦੋਸਤ
ਕੁਝ ਰੋਜ ਗੱਲਬਾਤ ਕਰਨ ਵਾਲੇ ਦੋਸਤ
ਕੁਝ ਹੁੰਦੇ ਬਹੁਤ ਅਣਮੁੱਲੇ ਦੋਸਤ
ਕੁਝ ਹੁੰਦੇ ਦੁਨੀਆਦਾਰੀ ਵਾਲੇ ਦੋਸਤ
ਬਚਪਨ ਤੋ ਜਵਾਨੀ ਵਾਲੇ ਦੋਸਤ
ਸਾਥ ਦੇਣ ਜੋ ਬੁਢਾਪੇ ਤਕ ਆਲੇ ਦੋਸਤ
ਕਈ ਹੌਣ ਨਾ ਹੌਣ ਆਲੇ ਦੋਸਤ
ਇਕ ਹੁੰਦਾ ਜਾਨ ਤੋ ਪਿਆਰਾ ਦੋਸਤ
ਓਹਦੇ ਬਿਨਾਂ ਨਾ ਹੁੰਦਾ ਗੁਜ਼ਾਰਾ ਫੇਰ
ਵਾਰ ਦਿਆਂ ਉਹ ਸਾਰੇ ਦੋਸਤ
ਜੇ ਮਿਲ ਜਾਏ ਜੇ ਉਹ ਪਿਆਰਾ ਦੋਸਤ
