Skip to content

C36D353B-CA31-40DE-95D2-4313C8C448E7-5c3beb44

Title: C36D353B-CA31-40DE-95D2-4313C8C448E7-5c3beb44

Best Punjabi - Hindi Love Poems, Sad Poems, Shayari and English Status


Happy but sad || hasda fadeyaa gya

Sheesha jhooth bolda fadeyaa gya
dil ch kine hi dukh si
chehra hasda fadeyaa gya

ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ
ਦਿਲ ਚ ਕਿੰਨੇ ਹੀ ਦੁੱਖ ਸੀ
ਚਿਹਰਾ ਹੱਸਦਾ ਫੜਿਆ ਗਿਆ ..🥺💯💯✍🏻

Title: Happy but sad || hasda fadeyaa gya


Mushkil💫 || haunsla || Punjabi chain status

ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸ਼ਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ

Je muskil wich gujar rhe ho ta hosla rkho, eh muskila ek din💫 bda sukh dengiya

Title: Mushkil💫 || haunsla || Punjabi chain status