ਪਿਆਰ ਵੀਆਰ ਕੀ ਕਰਨਾ ਜਦ,ਮਿਲਣਾ ਹੀ ਧੋਖਾ ਏ।।
ਸ਼ਕਲੋਂ ਸੋਹਣੇ ਤਾਂ ਬਹੁਤ ਲੱਭ ਜਾਂਦੇ, ਸੱਜਣ ਦਿਲੋਂ ਸੋਹਣਾ ਲੱਭਣਾ ਔਖਾ ਏ।।
ਪਿਆਰ ਵੀਆਰ ਕੀ ਕਰਨਾ ਜਦ,ਮਿਲਣਾ ਹੀ ਧੋਖਾ ਏ।।
ਸ਼ਕਲੋਂ ਸੋਹਣੇ ਤਾਂ ਬਹੁਤ ਲੱਭ ਜਾਂਦੇ, ਸੱਜਣ ਦਿਲੋਂ ਸੋਹਣਾ ਲੱਭਣਾ ਔਖਾ ਏ।।
ਵਕ਼ਤ ਇਕ ਵਾਰ ਜਦੋਂ ਗੁਜ਼ਰ ਜਾਂਦਾ
ਫਿਰ ਮੁੜਕੇ ਨਹੀ ਆਉਂਦਾ
ਓਹਦਾ ਹੀ ਜੇ ਵਿਸ਼ਵਾਸ ਇਕ ਵਾਰੀ ਜੇ ਟੁੱਟ ਜਾਵੇ
ਫੇਰ ਵਿਸ਼ਵਾਸ ਨਹੀਂ ਹੂੰਦਾ
ਕਿਸੇ ਨੂੰ ਮਾੜਾ ਕਹਿਣ ਵਾਲਾ
ਖੁਦ ਚੰਗਾ ਨੀਂ ਹੁੰਦਾ
ਕਿਸੇ ਵਧਿਆ ਬੰਦੇ ਦੀ ਤਲਾਸ਼ ਤੋਂ ਵਧੀਆ
ਖੁਦ ਵਧੀਆ ਬਨੋ
ਜੇ ਮਿਲੇ ਕੋਈ ਸਵਾਲ ਜੇਹਾ
ਓਹਣਾ ਦੇ ਅੱਗੇ ਤੁਸੀਂ ਜਵਾਬ ਬਨੋ
ਰਾਹ ਤੇ ਕੰਢੇ ਤਾ ਰੱਬ ਆਪ ਵੇਖ ਲੇੰਦਾ ਐ
ਤੁਸੀਂ ਮੰਜ਼ਿਲ ਨੂੰ ਚਾਹੁਣ ਵਾਲੇ ਇਨਸਾਨ ਬਨੋ
—ਗੁਰੂ ਗਾਬਾ 🌷
Aukhiya rahwa ne ishq diya,,
Kite dol na jawi..
Hath chadd ke adh vichale sajjna,,
Kite rol Na jawi..
ਔਖੀਆ ਰਾਹਵਾਂ ਨੇ ਇਸ਼ਕ਼ ਦੀਆ ,,
ਕਿਤੇ ਡੋਲ ਨਾ ਜਾਵੀਂ ।।
ਹੱਥ ਛੱਡ ਕੇ ਅੱਧ ਵਿਚਾਲੇ ਸੱਜਣਾ ,,
ਕਿਤੇ ਰੋਲ ਨਾ ਜਾਵੀਂ ।।