Skip to content

bulleh-shah-shayari-2-lines

Title: bulleh-shah-shayari-2-lines

Best Punjabi - Hindi Love Poems, Sad Poems, Shayari and English Status


Na lafaz samjde ne na chuppi || sad but true lines || love you status

Na oh lafaz samjhde ne te na meri chupi
Mein russeyan nu mnawan taan mnawan kive😒..!!

ਨਾ ਉਹ ਲਫ਼ਜ਼ ਸਮਝਦੇ ਨੇ ਤੇ ਨਾ ਮੇਰੀ ਚੁੱਪੀ
ਮੈਂ ਰੁੱਸਿਆਂ ਨੂੰ ਮਨਾਵਾਂ ਤਾਂ ਮਨਾਵਾਂ ਕਿਵੇਂ😒..!!

Title: Na lafaz samjde ne na chuppi || sad but true lines || love you status


SABHNA NU KAR PYAR || Zindagi Punjabi status

Je tu rabb nu pauna chahunda
tan kar sabhna nu pyar
dujhe nu maadha kehan waleyaa
pehlan apne aap nu swaar

ਜੇ ਤੂੰ ਰੱਬ ਨੂੰ ਪਾਉਣਾ ਚਾਹੁੰਦਾ
ਤਾਂ ਕਰ ਸਭਣਾ ਨੂੰ ਪਿਆਰ
ਦੂਜੇ ਨੂੰ ਮਾੜਾ ਕਹਿਣ ਵਾਲਿਆ
ਪਹਿਲਾਂ ਆਪਣਾ ਆਪ ਸਵਾਰ

Title: SABHNA NU KAR PYAR || Zindagi Punjabi status