Best Punjabi - Hindi Love Poems, Sad Poems, Shayari and English Status
Dukh birha vale || sad shayari || Punjabi shayari
Eh kaliyan raatan de chann tare
Yaad sajjna di hi dilaunde ne..!!
Sanu ishq de maare jhalleya nu
Dukh birha vale staunde ne..!!
ਇਹ ਕਾਲੀਆਂ ਰਾਤਾਂ ਦੇ ਚੰਨ ਤਾਰੇ
ਯਾਦ ਸੱਜਣਾ ਦੀ ਹੀ ਦਿਲਾਉਂਦੇ ਨੇ..!!
ਸਾਨੂੰ ਇਸ਼ਕ ਦੇ ਮਾਰੇ ਝੱਲਿਆਂ ਨੂੰ
ਦੁੱਖ ਬਿਰਹਾ ਵਾਲੇ ਸਤਾਉਂਦੇ ਨੇ..!!
Title: Dukh birha vale || sad shayari || Punjabi shayari
Tere vehre mil gayian || true love shayari || Punjabi status
Jo bhalde rahe c arse ton
Aa fatt mere oh sil gayian☺️..!!
Naaz e ohna mohobbtan te
Jo tere vehre mil gayian😇..!!
ਜੋ ਭਾਲਦੇ ਰਹੇ ਸੀ ਅਰਸੇ ਤੋਂ
ਆ ਫੱਟ ਮੇਰੇ ਉਹ ਸਿਲ ਗਈਆਂ☺️..!!
ਨਾਜ਼ ਏ ਉਹਨਾਂ ਮੋਹੁੱਬਤਾਂ ਤੇ
ਜੋ ਤੇਰੇ ਵੇਹੜੇ ਮਿਲ ਗਈਆਂ😇..!!
