
Tuhanu har dum dil vich rakhaage
jad rab wallo bulaava aa gea
fer tuhanu arshaa ton beh takaage
Enjoy Every Movement of life!
Me Vekhiyaa lokan nu
roj nawa din manaunde hoye
3 saal ho gaye
fir koi din mere lai kyu na chadeyaa
ਮੈਂ ਵੇਖਿਆ ਲੋਕਾਂ ਨੂੰ
ਰੋਜ ਨਵਾਂ ਦਿਨ ਮਨਾਉਂਦੇ ਹੋਏ
੩ ਸਾਲ ਹੋ ਗਏ
ਫਿਰ ਕੋਈ ਦਿਨ ਮੇਰੇ ਲਈ ਕਿਉਂ ਨਾ ਚੜਿਆ
Dukh mile bhawein sukh mile
Dil sada hi shukrguzar rkhide ne🙏..!!
Dard beshumar bhawein dewe zindagi
Chehre te haase barkraar rakhide ne💯..!!
ਦੁੱਖ ਮਿਲੇ ਭਾਵੇਂ ਸੁੱਖ ਮਿਲੇ
ਦਿਲ ਸਦਾ ਹੀ ਸ਼ੁਕਰਗੁਜ਼ਾਰ ਰੱਖੀਦੇ ਨੇ🙏..!!
ਦਰਦ ਬੇਸ਼ੁਮਾਰ ਭਾਵੇਂ ਦੇਵੇ ਜ਼ਿੰਦਗੀ
ਚਿਹਰੇ ਤੇ ਹਾਸੇ ਬਰਕਰਾਰ ਰੱਖੀਦੇ ਨੇ💯..!!