Best Punjabi - Hindi Love Poems, Sad Poems, Shayari and English Status
Naag yaada de || punjabi sad shayari
Dhang de naag yaada de
me bhul ni sakda ohnu
edaa da haal hai saada
me chhadd ni sakda ohnu
ਡੰਗ ਦੇ ਨਾਗ ਯਾਦਾਂ ਦੇ
ਮੈਂ ਭੁੱਲ ਨੀਂ ਸਕਦਾ ਓਹਨੂੰ
ਇਦਾਂ ਦਾ ਹਾਲ ਹੈ ਸਾਡਾ
ਮੈਂ ਛੱਡ ਨੀ ਸਕਦਾ ਓਹਨੂੰ
—ਗੁਰੂ ਗਾਬਾ 🌷
Title: Naag yaada de || punjabi sad shayari
Holi holi izhaar || true love shayari || love lines
Rakhna c luka ke mein pyar tera dil vich
Par pagl dil Hun vasso bahr hoyi jnda e
Vass di nahi gall metho rok v nahi hunda
Holi holi Hun izhaar hoyi janda e..!!
ਰੱਖਣਾ ਸੀ ਲੁਕਾ ਕੇ ਮੈਂ ਪਿਆਰ ਤੇਰਾ ਦਿਲ ਵਿੱਚ
ਪਰ ਪਾਗਲ ਦਿਲ ਹੁਣ ਵੱਸੋਂ ਬਾਹਰ ਹੋਈ ਜਾਂਦਾ ਏ..!!
ਵੱਸ ਦੀ ਨਹੀਂ ਗੱਲ ਮੈਥੋਂ ਰੋਕ ਵੀ ਨਹੀਂ ਹੁੰਦਾ
ਹੋਲੀ ਹੋਲੀ ਹੁਣ ਇਜ਼ਹਾਰ ਹੋਈ ਜਾਂਦਾ ਏ..!!
