
Hun dil vasso bahar ho gya ni janne meriye..!!

Eh rukhi zindagi jione da
Hun jazba man to leh gya e🙌..!!
Khush dil te chanchal man mera
Bas pathar ban ke reh gya e💔..!!
ਇਹ ਰੁੱਖੀ ਜ਼ਿੰਦਗੀ ਜਿਉਣੇ ਦਾ
ਹੁਣ ਜਜ਼ਬਾ ਮਨ ਤੋਂ ਲਹਿ ਗਿਆ ਏ🙌..!!
ਖੁਸ਼ ਦਿਲ ਤੇ ਚੰਚਲ ਮਨ ਮੇਰਾ
ਬਸ ਪੱਥਰ ਬਣ ਕੇ ਰਹਿ ਗਿਆ ਏ💔..!!
Kinka kinka ikatha kar mein jazbatan nu masa judeya..!!
Yaar diyan badneetiyan ne fer esa rukh modeya😢..!!
Bekadar jehe ho te bedard jehe ban ke
Nazuk sada dil shreaam ohna todeya💔..!!
ਕਿਣਕਾ ਕਿਣਕਾ ਇਕੱਠਾ ਕਰ ਮੈਂ ਜਜ਼ਬਾਤਾਂ ਨੂੰ ਮਸਾਂ ਜੋੜਿਆ..!!
ਯਾਰ ਦੀਆਂ ਬਦਨੀਤੀਆਂ ਨੇ ਫਿਰ ਐਸਾ ਰੁੱਖ ਮੋੜਿਆ😢..!!
ਬੇਕਦਰ ਜਿਹੇ ਹੋ ਤੇ ਬਦਰਦ ਜਿਹੇ ਬਣ ਕੇ
ਨਾਜ਼ੁਕ ਸਾਡਾ ਦਿਲ ਸ਼ਰੇਆਮ ਉਹਨਾਂ ਤੋੜਿਆ💔..!!