Best Punjabi - Hindi Love Poems, Sad Poems, Shayari and English Status
Unjh gal ni aukhi || punjabi dard shayari
unjh gal ni aukhi bhulna je tainu howe
neend na aundi raata nu je supna tera naa aawe
ajh v saanb rakhe ne khat jo tu paaye
tere jaan magro ni inna ne hi dard wandaaye
ਉਂਝ ਗੱਲ ਨੀ ਅੌਖੀ ਭੁੱਲਣਾ ਜੇ ਤੈਨੂੰ ਹੋਵੇ
ਨੀਂਦ ਨਾ ਆਉਂਦੀ ਰਾਤਾਂ ਨੂੰ ਜੇ ਸੁਪਨਾ ਤੇਰਾ ਨਾਂ ਆਵੇ
ਅੱਜ ਵੀ ਸਾਂਭ ਰੱਖੇ ਨੇ ਖੱੱਤ ਜੋ ਤੂੰ ਪਾਏ
ਤੇਰੇ ਜਾਣ ਮਗਰੋ ਨੀ ਇੰਨਾ ਨੇ ਹੀ ਦਰਦ ਵੰਡਾਏ
Title: Unjh gal ni aukhi || punjabi dard shayari
Mera pyaar te kala ilam || Punjabi shayari
Koi aisa sakhsh menu mil jawe…😌
Beh ke oh mere pyar te kala ilam parh jawe..🧿
Te ohnu mere hath vass kar jawe..🎮
Kash kade aisi gall sach ho jawe…💯
ਕੋਈ ਐਸਾ ਸ਼ਖ਼ਸ ਮੈਨੂੰ ਮਿਲ ਜਾਵੇ…😌
ਬਹਿ ਕੇ ਉਹ ਮੇਰੇ ਪਿਆਰ ਤੇ ਕਾਲਾ ਇਲਮ ਪੜ ਜਾਵੇ..🧿
ਤੇ ਉਹਨੂੰ ਮੇਰੇ ਹੱਥ ਵੱਸ ਕਰ ਜਾਵੇ..🎮
ਕਾਸ਼ ਕਦੇ ਐਸੀ ਗੱਲ ਸੱਚ ਹੋ ਜਾਵੇ…💯