Best Punjabi - Hindi Love Poems, Sad Poems, Shayari and English Status
Je tenu sajjna soch lawa 😍 || true love Punjabi shayari || ghaint shayari
Unjh udaasiyan ghereya e mukhde nu🙃
Khaure fikran ch kyu eh rehnda e🤔..!!
Je sajjna tenu soch lawa😍
Mera chehra hass jeha painda e😇..!!
ਉਂਝ ਉਦਾਸੀਆਂ ਘੇਰਿਆ ਏ ਮੁੱਖੜੇ ਨੂੰ🙃
ਖੌਰੇ ਫ਼ਿਕਰਾਂ ‘ਚ ਕਿਉਂ ਇਹ ਰਹਿੰਦਾ ਏ🤔..!!
ਜੇ ਸੱਜਣਾ ਤੈਨੂੰ ਸੋਚ ਲਵਾਂ😍
ਮੇਰਾ ਚਿਹਰਾ ਹੱਸ ਜਿਹਾ ਪੈਂਦਾ ਏ😇..!!
Title: Je tenu sajjna soch lawa 😍 || true love Punjabi shayari || ghaint shayari
Kujh gehra likhna chahunde aa || shayari only for you
Kujh gehra likhna chahune aa
jehdhaa dhuk tere tak jawe
padh bhawe saari duniyaa lawe
par samajh tainu hi aawe
ਕੁੱਝ ਗਹਿਰਾ ਲਿਖਣਾ ਚਾਹੁੰਨੇ ਆਂ
ਜਿਹੜਾ ਢੁੱਕ ਤੇਰੇ ਤੱਕ ਜਾਵੇ
ਪੜ ਭਾਵੇਂ ਸਾਰੀ ਦੁਨੀਆਂ ਲਵੇ
ਪਰ ਸਮਝ ਤੈਨੂੰ ਹੀ ਆਵੇ
