Gall karde karde berukhe jehe ho jande c☹️
Shayad bhull jande c ke mere kol vi ikk nazuk dil hai💔..!!
ਗੱਲ ਕਰਦੇ ਕਰਦੇ ਬੇਰੁੱਖੇ ਜਿਹੇ ਹੋ ਜਾਂਦੇ ਸੀ☹️
ਸ਼ਾਇਦ ਭੁੱਲ ਜਾਂਦੇ ਸੀ ਕਿ ਮੇਰੇ ਕੋਲ ਵੀ ਇੱਕ ਨਾਜ਼ੁਕ ਦਿਲ ਹੈ💔..!!
Gall karde karde berukhe jehe ho jande c☹️
Shayad bhull jande c ke mere kol vi ikk nazuk dil hai💔..!!
ਗੱਲ ਕਰਦੇ ਕਰਦੇ ਬੇਰੁੱਖੇ ਜਿਹੇ ਹੋ ਜਾਂਦੇ ਸੀ☹️
ਸ਼ਾਇਦ ਭੁੱਲ ਜਾਂਦੇ ਸੀ ਕਿ ਮੇਰੇ ਕੋਲ ਵੀ ਇੱਕ ਨਾਜ਼ੁਕ ਦਿਲ ਹੈ💔..!!
ਕੁਝ ਦੂਰ ਦੁਰਾਡੇ ਵਾਲੇ ਦੋਸਤ
ਕੁਝ ਦੁੱਖ ਸੁਖ ਦੀ ਸਾਂਝ ਵਾਲੇ ਦੋਸਤ
ਕੁਝ ਬਿਨ ਬੋਲੇ ਸਮਝਣ ਵਾਲੇ ਦੋਸਤ
ਕੁਝ ਰੋਜ ਗੱਲਬਾਤ ਕਰਨ ਵਾਲੇ ਦੋਸਤ
ਕੁਝ ਹੁੰਦੇ ਬਹੁਤ ਅਣਮੁੱਲੇ ਦੋਸਤ
ਕੁਝ ਹੁੰਦੇ ਦੁਨੀਆਦਾਰੀ ਵਾਲੇ ਦੋਸਤ
ਬਚਪਨ ਤੋ ਜਵਾਨੀ ਵਾਲੇ ਦੋਸਤ
ਸਾਥ ਦੇਣ ਜੋ ਬੁਢਾਪੇ ਤਕ ਆਲੇ ਦੋਸਤ
ਕਈ ਹੌਣ ਨਾ ਹੌਣ ਆਲੇ ਦੋਸਤ
ਇਕ ਹੁੰਦਾ ਜਾਨ ਤੋ ਪਿਆਰਾ ਦੋਸਤ
ਓਹਦੇ ਬਿਨਾਂ ਨਾ ਹੁੰਦਾ ਗੁਜ਼ਾਰਾ ਫੇਰ
ਵਾਰ ਦਿਆਂ ਉਹ ਸਾਰੇ ਦੋਸਤ
ਜੇ ਮਿਲ ਜਾਏ ਜੇ ਉਹ ਪਿਆਰਾ ਦੋਸਤ