Best Punjabi - Hindi Love Poems, Sad Poems, Shayari and English Status
Sad love shayari alone punjabi shayari || Ajh fir oh mehflaan
Ajh fir oh mehflaan sajaaiyaan
ohi din, ohi haase, ohi lok, ohi jagah
bas ik teri kammi c
ਅੱਜ ਫਿਰ ਓਹ ਮਹਿਫਲਾਂ ਸਜਾਈਆਂ
ਓਹੀ ਦਿਨ, ਓਹੀ ਹਾਸੇ, ਓਹੀ ਲੋਕ, ਓਹੀ ਜਗ੍ਹਾ
ਬਸ ਇਕ ਤੇਰੀ ਕਮੀਂ ਸੀ ..#GG
Title: Sad love shayari alone punjabi shayari || Ajh fir oh mehflaan
Chal shadd mnaa || life shayari
Chl shdd mnaa ..ki jana usde daraa te..
Jisnu Saar hi nhi mere halaatan di..!!
“Roop”sajda kriye taa us dar te ja k kriye..
Jithe kadar howe jajbataan di..!!
ਚੱਲ ਛੱਡ ਮਨਾਂ.. ਕੀ ਜਾਣਾ ਉਸਦੇ ਦਰਾਂ ਤੇ..
ਜਿਸਨੂੰ ਸਾਰ ਹੀ ਨਹੀਂ ਮੇਰੇ ਹਾਲਾਤਾਂ ਦੀ..!!
“ਰੂਪ”ਸਜਦਾ ਕਰੀਏ ਤਾਂ ਉਸ ਦਰ ਤੇ ਜਾ ਕੇ ਕਰੀਏ..
ਜਿੱਥੇ ਕਦਰ ਹੋਵੇ ਜਜਬਾਤਾਂ ਦੀ..!!
