
Akhiyan shaddna ron nu..!!
Kinne ku din hor paye ne
Ohde mere ikk hon nu..!!
Sohnoya sajjna da didar chahida e..!!
Sanu useda khayal bar bar chahida e..!!
Sachii mohobbt di nishani oh rabb da roop e..
Ik ohda hi pyar beshumar chahida e..!!
ਸੋਹਣਿਆ ਸੱਜਣਾ ਦਾ ਦੀਦਾਰ ਚਾਹੀਦਾ ਏ..!!
ਸਾਨੂੰ ਉਸੇ ਦਾ ਖ਼ਿਆਲ ਬਾਰ ਬਾਰ ਚਾਹੀਦਾ ਏ..!!
ਸੱਚੀ ਮੋਹੁੱਬਤ ਦੀ ਨਿਸ਼ਾਨੀ ਉਹ ਰੱਬ ਦਾ ਰੂਪ ਏ..
ਇੱਕ ਓਹਦਾ ਹੀ ਪਿਆਰ ਬੇਸ਼ੁਮਾਰ ਚਾਹੀਦਾ ਏ…!!
Koi nishani nahi teri
ik dil te deyi satt nu chhad ke
kol mere taa bechain si
chain mileyaa hona tainu mainu chadd ke
ਕੋਈ ਨਿਸ਼ਾਨੀ ਨਹੀਂ ਤੇਰੀ
ਇੱਕ ਦਿਲ ਤੇ ਦੇਈਂ ਸੱਟ ਨੂੰ ਛੱਡ ਕੇ
ਕੋਲ਼ ਮੇਰੇ ਤਾਂ ਬੇਚੈਨ ਸੀ
ਚੈਨ ਮਿਲਿਆਂ ਹੋਣਾ ਤੈਨੂੰ ਮੇਨੂੰ ਛੱਡ ਕੇ
—ਗੁਰੂ ਗਾਬਾ 🌷