
Par tere rukhepan ton darde haan..!!
Taan hi kuj kehnde nahi tenu
Bas chup reha karde haan..!!
Enjoy Every Movement of life!

Khud nu kar buland inna
ke har takdeer ton pehlan
khuda v puchhe tainu
ke teri takdeer hai ki bandeya
ਖੁਦ ਨੂੰ ਕਰ ਬੁਲੰਦ ਇੰਨਾ
ਕਿ ਹਰ ਤਕਦੀਰ ਤੋਂ ਪਹਿਲਾਂ
ਖੁਦਾ ਵੀ ਪੁੱਛੇ ਤੈਨੂੰ
ਕਿ ਤੇਰੀ ਮਰਜ਼ੀ ਹੈ ਕੀ ਬੰਦਿਆ
