Best Punjabi - Hindi Love Poems, Sad Poems, Shayari and English Status
Jis ne shayar bna dita || sad and love shayari punjabi
satt dil te dungi vajji
jis ne shayar bna dita
kalam chakkni nahi si
par lokaa de dikhawe ne kalm chakan te majboor bna dita
lokaa de kadhwe bol hanju ban vehnde gaye
mainu likhna nahi c aunda ohnaa ne likhna laa dita
satt dil te dungi vajji
jis ne shayar bna dita
ਸੱਟ ਦਿਲ ਤੇ ਡੂੰਗੀ ਵਜੀ
ਜਿਸ ਨੇ ਸ਼ਾਇਰ ਬਣਾ ਦਿੱਤਾ
ਕਲਮ ਚਕਣੀ ਨਹੀਂ ਸੀ
ਪਰ ਲੋਕਾਂ ਦੇ ਦਿਖਾਵੇ ਨੇ ਕਲਮ ਚਕਣ ਤੇ ਮਜਬੂਰ ਬਣਾ ਦਿੱਤਾ
ਲੋਕਾਂ ਦੇ ਕੜਵੇ ਬੋਲ ਹੰਜੂ ਬਣ ਵਹਿੰਦੇ ਗਏ
ਮੈਨੂੰ ਲਿਖਣਾ ਨਹੀ ਸੀ ਆਉਂਦਾ ਉਹਨਾਂ ਨੇ ਲਿਖ਼ਣ ਲਾ ਦਿੱਤਾ
ਸੱਟ ਦਿਲ ਤੇ ਡੂੰਗੀ ਵਜੀ
ਜਿਸ ਨੇ ਸ਼ਾਇਰ ਬਣਾ ਦਿੱਤਾ… Gumnaam ✍🏼✍🏼