Best Punjabi - Hindi Love Poems, Sad Poems, Shayari and English Status
Hanju mere digde gaye || Dard Punjabi status
Tu Pathar baneya reha
hanju mere dulde rahe
tu chup vehnda reha
jad saah mere nikalde gaye
ਤੂੰ ਪੱਥਰ ਬਣਿਆ ਰਿਹਾ
ਹੰਝੂ ਮੇਰੇ ਡੁੱਲਦੇ ਰਹੇ
ਤੁੰ ਚੁੱਪ ਵਹਿੰਦਾ ਰਿਹਾ
ਜਦ ਸਾਹ ਮੇਰੇ ਨਿਕਲਦੇ ਗਏ
Title: Hanju mere digde gaye || Dard Punjabi status
Pyar tenu vi ho jawe || love punjabi shayari
Kuj eda da ho jawe
Pyar tenu vi ho jawe
Jive disda menu tera chehra bas
Tera haal vi eda da kuj ho jawe
Ikk gall tenu hai dassni mein
Teri mehk fullan ton mildi e
Ikk gall hai dekhi mein tere ch
Tere bas chuhan to kaliyan fullan di khildi hai❤️
ਕੁਝ ਇਦਾਂ ਦਾ ਹੋ ਜਾਵੇ
ਪਿਆਰ ਤੈਨੂੰ ਵੀ ਹੋ ਜਾਵੇ
ਜਿਵੇਂ ਦਿਸਦਾ ਮੈਨੂੰ ਤੇਰਾ ਚਿਹਰਾ ਬੱਸ
ਤੇਰਾ ਹਾਲ ਵੀ ਇਦਾਂ ਦਾ ਕੁਝ ਹੋ ਜਾਵੇ
ਇੱਕ ਗੱਲ ਤੈਨੂੰ ਹੈ ਦੱਸਣੀ ਮੈਂ
ਤੇਰੀ ਮਹਿਕ ਫੁੱਲਾਂ ਤੋਂ ਮਿਲਦੀ ਏਂ
ਇੱਕ ਗੱਲ ਹੈ ਦੇਖੀਂ ਮੈਂ ਤੇਰੇ ‘ਚ
ਤੇਰੇ ਬੱਸ ਛੂਹਣ ਤੋਂ ਕਲੀਆਂ ਫੁੱਲਾਂ ਦੀ ਖਿਲਦੀ ਹੈ❤️