
Jisma de saude kar karn pyar de daawe
Es duniya da ishq vi kamal e..!!

Asi v sajjna di jaan hunde si
rabb jidhe sajjana te maan hunde si
sardaari hundi si sohne sajjna de naal
preet saaddi sajjana de naal pehchaan hundi
ਅਸੀ ਵੀ ਸੱਜਣਾ ਦੀ ਜਾਨ ਹੁੰਦੇ ਸੀ
ਰੱਬ ਜਿੱਡੇ ਸੱਜਣਾ ਤੇ ਮਾਣ ਹੁੰਦੇ ਸੀ
ਸਰਦਾਰੀ ਹੁੰਦੀ ਸੀ ਸੋਹਣੇ ਸੱਜਣਾ ਦੇ ਨਾਲ
ਪ੍ਰੀਤ ਸਾਡੀ ਸੱਜਣਾ ਦੇ ਨਾਲ ਪਹਿਚਾਣ ਹੁੰਦੀ ਸੀ
ਭਾਈ ਰੂਪਾ
Ishq ch pehla hi tadpe hoyian nu
Na hor tadpaya kar sajjna..!!
Sade ronde digde dhehndeya di
Khabar taan le jayia kar sajjna..!!
ਇਸ਼ਕ ‘ਚ ਪਹਿਲਾਂ ਹੀ ਤੜਪੇ ਹੋਇਆਂ ਨੂੰ
ਨਾ ਹੋਰ ਤੜਪਾਇਆ ਕਰ ਸੱਜਣਾ..!!
ਸਾਡੇ ਰੋਂਦੇ ਡਿੱਗਦੇ ਢਹਿੰਦਿਆਂ ਦੀ
ਖ਼ਬਰ ਤਾਂ ਲੈ ਜਾਇਆ ਕਰ ਸੱਜਣਾ..!!