
hun ki fayida luk luk ron da tu meri wafa da mol chuka gayi hai

nahi chahida bgair tere ton koi
pyaar taan bas tere naal kita hai
hor kise wal vekhan di v ji nahi karda
ਨਹੀਂ ਚਾਹੀਦਾ ਬਗੈਰ ਤੇਰੇ ਤੋਂ ਕੋਈ
ਪਿਆਰ ਤਾਂ ਬੱਸ ਤੇਰੇ ਨਾਲ ਕਿਤਾ ਹੈ
ਹੋਰ ਕਿਸੇ ਵੱਲ ਵੇਖਣੇ ਦਾ ਵੀ ਜੀ ਨਹੀਂ ਕਰਦਾ
—ਗੁਰੂ ਗਾਬਾ 🌷
Zind kamli na larh lagge horan de hun
Fadh palla tera khdi hikk taane..!!
Dil asa taan hun tere naawe kita
Tere dil diyan sajjna tu Jane..!!
ਜ਼ਿੰਦ ਕਮਲੀ ਨਾ ਲੜ ਲੱਗੇ ਹੋਰਾਂ ਦੇ ਹੁਣ
ਫੜ੍ਹ ਪੱਲਾ ਤੇਰਾ ਖੜੀ ਹਿੱਕ ਤਾਣੇ..!!
ਦਿਲ ਅਸਾਂ ਤਾਂ ਹੁਣ ਤੇਰੇ ਨਾਵੇਂ ਕੀਤਾ
ਤੇਰੇ ਦਿਲ ਦੀਆਂ ਸੱਜਣਾ ਤੂੰ ਜਾਣੇ..!!