Je pyar nahi e sidha dass sakdai
Evein dil rakhan di koshish Na kar..!!
ਜੇ ਪਿਆਰ ਨਹੀਂ ਏ ਸਿੱਧਾ ਦੱਸ ਸਕਦੈਂ
ਐਵੇਂ ਦਿਲ ਰੱਖਣ ਦੀ ਕੋਸ਼ਿਸ਼ ਨਾ ਕਰ..!!
Tu taan zariya e meri ibadat da
Na puch na sukun vala haal sajjna..!!
Rahat mili menu Jo mohobbat hoyi
Tere andar bethe khuda naal sajjna🙇♀️..!!
ਤੂੰ ਤਾਂ ਜਰੀਆ ਏਂ ਮੇਰੀ ਇਬਾਦਤ ਦਾ
ਨਾ ਪੁੱਛ ਨਾ ਸੁਕੂਨ ਵਾਲਾ ਹਾਲ ਸੱਜਣਾ..!!
ਰਾਹਤ ਮਿਲੀ ਮੈਨੂੰ ਜੋ ਮੋਹੁੱਬਤ ਹੋਈ
ਤੇਰੇ ਅੰਦਰ ਬੈਠੇ ਖ਼ੁਦਾ ਨਾਲ ਸੱਜਣਾ🙇♀️..!!