Tu Chaave ya na || Pure love from heart Punjabi shayari was last modified: October 4th, 2020 by Arsh Patial
Ke tu hi marham zakhma te hun
Dil nu dassdi rehni aaan..!!
Soch Soch ke tenu sajjna
Ikalli hassdi rehni aaan..!!
Haase rone pyar tere to
Waqt ho gya sikhdi nu..!!
Sach dssa menu sang jhi aawe
chithiya pattar likhdi nu..!!
ਕਿ ਤੂੰ ਹੀ ਮਰਹਮ ਜਖਮਾਂ ਤੇ ਹੁਣ
ਦਿਲ ਨੂੰ ਦੱਸਦੀ ਰਹਿਨੀ ਆਂ..!!
ਸੋਚ ਸੋਚ ਕੇ ਤੈਨੂੰ ਸੱਜਣਾ
ਇਕੱਲੀ ਹੱਸਦੀ ਰਹਿਨੀ ਆਂ..!!
ਹਾਸੇ ਰੋਣੇ ਪਿਆਰ ਤੇਰੇ ਤੋਂ
ਵਕਤ ਹੋ ਗਿਆ ਸਿੱਖਦੀ ਨੂੰ..!!
ਸੱਚ ਦੱਸਾਂ ਮੈਨੂੰ ਸੰਗ ਜਿਹੀ ਆਵੇ
ਚਿੱਠੀਆਂ ਪੱਤਰ ਲਿਖਦੀ ਨੂੰ..!!
socheyaa si k na keeta jaawe ishq
asi fir v ishq ch pe gaye
had ton vadh kita ishq
asi fir v ikalle reh gaye
ਸੋਚਿਆ ਸੀ ਕਿ ਨਾ ਕੀਤਾ ਜਾਵੇ ਇਸ਼ਕ
ਅਸੀਂ ਫਿਰ ਵੀ ਇਸ਼ਕ ਚ ਪੈ ਗਏੇ
ਹਦ ਤੋਂ ਵੱਧ ਕੀਤਾ ਇਸ਼ਕ
ਅਸੀਂ ਫਿਰ ਵੀ ਕਲੇ ਰੇਹ ਗਏ
—ਗੁਰੂ ਗਾਬਾ 🌷