Skip to content

Sab to pyara || two line Punjabi shayari || ghaint shayari status

Two line Punjabi status || Tu jaan e meri tu saahan vich yaara
Tu sabh tin azeez tu sabh tin pyara..!!ਤੂੰ ਜਾਨ ਏ ਮੇਰੀ ਤੂੰ ਸਾਹਾਂ ਵਿੱਚ ਯਾਰਾ
ਤੂੰ ਸਭ ਤੋਂ ਆਜ਼ੀਜ਼ ਤੂੰ ਸਭ ਤੋਂ ਪਿਆਰਾ..!!
Tu jaan e meri tu saahan vich yaara
Tu sabh tin azeez tu sabh tin pyara..!!

Title: Sab to pyara || two line Punjabi shayari || ghaint shayari status

Best Punjabi - Hindi Love Poems, Sad Poems, Shayari and English Status


KAAPI DARDA DI || dard shayari

ਤੇਰੇ ਲਾਰੇ ਚਿਂਣਲੇ,ਰੂਹ ਦੀਆਂ ਨੀਂਹਾ ਚ, ਕਿਨਕਾ-ਕਿਨਕਾ ਕਰਕੇ ਛੇਤੀ ਭੁਰਜਾਗੇ..,
ਕੀ ਜੀਣਾਂ ਹੁਣ ਸਾਡਾ,ਬਸ ਦਿਨ ਕੱਟਦੇ ਆਂ.ਲੈਕੇ ਤੇਰਾ ਇੱਕ ਦਿਨ ਤੁਰਜਾਗੇ…..
ਪਿੰਡ ਸੇਢੇਆਲੇ ਗੋਸ਼ੇ ਨੇ ਕਾਪੀ ਖੋਲਤੀ ਦਰਦਾਂ ਦੀ., ਤੂੰ ਵੀ ਦੱਸ ਤੈਨੂੰ ਯਾਦ ਗੋਸ਼ੇ ਦੀ ਕਿਂਨ ਕੁ ਡੰਗਦੀ.,.,.,ਸੁਣਿਆ ਏ ਤੂੰ ਰੱਜ ਕੇ ਰੋਟੀ ਖਾਂਵੇ ਦੂਰ ਸੋਹਣੀਏ ਨੀ,,,ਮੈਨੂੰ ਤੂੰ ਜਦ ਚੇਤੇ ਆਵੇ ਮੇਰੇ ਬੁਰਕੀ ਨਾ ਲੰਗਦੀ……..

ਤੇਰਾ ਗੋਸ਼ਾ,.,.,.,

Title: KAAPI DARDA DI || dard shayari


Likhta tere wall

likh likh likhtaa tere wal bheja
pyaar saara dil da tainu deja

ਲਿਖ ਲਿਖ ਲਿਖਤਾਂ ਤੇਰੇ ਵੱਲ ਭੇਜਾਂ,
ਪਿਆਰ ਸਾਰਾ ਦਿਲ ਦਾ ਤੈਨੂੰ ਦੇਜਾਂ।

Title: Likhta tere wall