Akhan band kar yaad rabb nu karde haan
Par nazar hamesha tu aunda e
Es ton vadh tenu mohobbat da sabut ki dewa..??☺️😇
ਅੱਖਾਂ ਬੰਦ ਕਰ ਯਾਦ ਰੱਬ ਨੂੰ ਕਰਦੇ ਹਾਂ
ਪਰ ਨਜ਼ਰ ਹਮੇਸ਼ਾਂ ਤੂੰ ਆਉਂਦਾ ਏ
ਇਸ ਤੋਂ ਵੱਧ ਤੈਨੂੰ ਮੋਹੁੱਬਤ ਦਾ ਸਬੂਤ ਕੀ ਦੇਵਾਂ..??☺️😇
Akhan band kar yaad rabb nu karde haan
Par nazar hamesha tu aunda e
Es ton vadh tenu mohobbat da sabut ki dewa..??☺️😇
ਅੱਖਾਂ ਬੰਦ ਕਰ ਯਾਦ ਰੱਬ ਨੂੰ ਕਰਦੇ ਹਾਂ
ਪਰ ਨਜ਼ਰ ਹਮੇਸ਼ਾਂ ਤੂੰ ਆਉਂਦਾ ਏ
ਇਸ ਤੋਂ ਵੱਧ ਤੈਨੂੰ ਮੋਹੁੱਬਤ ਦਾ ਸਬੂਤ ਕੀ ਦੇਵਾਂ..??☺️😇
Supna si tere pind ch vasn da
khuaab hi ban ke reh gya aakhar ve
ajh kai arse baad guzre aa
tere shehar cho ban ke musaafir ve
ਸੁਪਨਾ ਸੀ ਤੇਰੇ ਪਿੰਡ ਚ ਵੱਸਣ ਦਾ❤..
ਖੁਆਬ ਹੀ ਬਣ ਕੇ ਰਹਿ ਗਿਆ ਆਖਰ ਵੇ🥀..
ਅੱਜ ਕਈ ਅਰਸੇ ਬਾਅਦ ਗੁਜਰੇ ਆਂ💫..
ਤੇਰੇ ਸ਼ਹਿਰ ਚੋ ਬਣ ਕੇ ਮੁਸਾਫਿਰ ਵੇ🧡..
asi apne aap to haare
hor das asi kis ton harage
aur jinaa lokaa ne bewafai kiti
apne hi si
hun bta asi apneyaa nu maarange
ਅਸੀਂ ਅਪਣੇ ਆਪ ਤੋਂ ਹਾਰੇਆ
ਹੋਰ ਦਸ ਅਸੀਂ ਕਿਸ ਤੋਂ ਹਾਰਾ ਗੈ
ਔਰ ਜਿਨ੍ਹਾਂ ਲੋਕਾਂ ਨੇ ਬੇਵਫ਼ਾਈ ਕਿਤੀ
ਅਪਣੇ ਹੀ ਸੀ
ਹੂਨ ਬਤਾ ਅਸੀਂ ਆਪਣੇਆ ਨੂੰ ਮਾਰਾਂਗੇ
—ਗੁਰੂ ਗਾਬਾ 🌷