Kachi neev ghar ishq di te
karn chaleyaa si bathera me
jado barseyaa meeh ambraa to judai da
sareer rooh rishte zimevaariyaa nu ho majboor chhad chaleyaa me
ਕੱਚੀ ਨੀਵ ਘਰ ਇਸ਼ਕ ਦੀ ਤੇ
ਕਰਨ ਚਲਿਆਂ ਸੀ ਬਸੇਰਾ ਮੈਂ
ਜਦੋਂ ਬਰਸੀਆਂ ਮੀਂਹ ਅੰਬਰਾਂ ਤੋਂ ਜੁਦਾਈ ਦਾ
ਸ਼ਰੀਰ ਰੂਹ ਰਿਸ਼ਤੇ ਜ਼ਿਮੇਵਾਰੀਆਂ ਨੂੰ ਹੋ ਮਜਬੂਰ ਛੱਡ ਚਲਿਆ ਮੈਂ
—ਗੁਰੂ ਗਾਬਾ 🌷
Har saah naal teri khair mangde rahage
duniyaa de nakshe te tera sohna pind
preet yaad kadhu meri jaan jado sheher
tere vicho asi langhde rahange
ਹਰ ਸਾਹ ਨਾਲ ਤੇਰੀ ਖੈਰ ਮੰਗਦੇ ਰਹਾਗੇ
ਦੁਨੀਆਂ ਦੇ ਨਕਸ਼ੇ ਤੇ ਤੇਰਾ ਸੋਹਣਾ ਪਿੰਡ
ਪ੍ਰੀਤ ਯਾਦ ਕੱਢੂ ਮੇਰੀ ਜਾਨ ਜਦੋ ਸ਼ਹਿਰ
ਤੇਰੇ ਵਿੱਚੋਂ ਅਸੀ ਲੰਘਦੇ ਰਹਾਗੇ
ਭਾਈ ਰੂਪਾ