
Koi ja ke dasse ohna nu ke sade badlan di vajah vi oh hi ne..!!

ਅੱਜ ਐਸਾ ਕਾ hogiaa janab ki chand ਇਤਨੀ ਜਲਦੀ ਨਿਕਲ ਆਇਆ,
ਜਿਸ ਕੋ mene aapni dil ki bat ਬਤਾਈ ਉਸ ਕਾ koi ਵੀ jabab ਨਹੀਂ ਆਇਆ
ਇਹ ਸਿਆਸਤਾਂ ਨੇ ,
ਇੱਕ ਮਾਂ ਦਾ ਪੁੱਤ ਖਾ ਲਿਆ ।
ਪਿਓ ਦਾ ਗਰੂਰ ,
ਮਾਂ ਦਾ ਸਰੂਰ ,
ਅੰਨੇ–ਵਾਹ ਗੋਲੀਆਂ ਨੇ ਢਾ ਲਿਆ ।
ਮਸ਼ੂਹਰ ਹੋਣਾ ਇਹਨਾ ਮਹਿੰਗਾ ਪੈ ਗਿਆ ,
ਪੰਜਾਬ ਨੇ “ਮੂਸੇਆਲਾ” ਦੇਖ
ਚੱੜਦੀ ਉਮਰੇ ਈ ਗਵਾ ਲਿਆ ।😭
ਕਿਹਾ ਕਰਦਾ ਸੀ ਦੱਸ ਕਿਹੜੀ ਸ਼ਹਿ ਚਾਹੀਦੀ ਬਾਪੂ ,
ਪੁੱਤ ਤੇਰਾ ਇਹਨੇ ਜੋਗਾ ਹੋ ਗਿਆ ਐ ।
ਦੱਸ ਯਾਰਾ “ਸਿੱਧੂਆ” ਤੂੰ ਕਿੱਥੇ ਖੋ ਗਿਆ ਐ ???
ਦੁਨੀਆਦਾਰੀ ਬੜੀ ਗੰਦੀ ਆ , ਤੇਰੇ ਈ ਬੋਲ ਸੀ ।
ਦੇਖ ਲਾ ਅੱਜ ਤੇਰੀ ਮੌਤ ‘ਚ ਵੀ ਇਹਦਾ ਈ ਰੋਲ ਸੀ ।
ਤੇਰੀ ਥਾਪੀ ਤਾਂ ਪਹਿਲਾ ਵੀ ਵੱਜਦੀ ਦੇਖੀ ਸੀ ਦੁਨੀਆ ਨੇ ,
ਪਰ ਅੱਜ ਬਾਪੂ ਦੀ ਵੱਜਦੀ ਥਾਪੀ ਦੇਖਣ ਤੋਂ ਤੂੰ ਵਾਂਜਾ ਰਹਿ ਗਿਆ।
ਕਦੇ ਕੱਲਾ ਨਹੀਂ ਸੀ ਛੱਡ ਦਾ ਮਾਂ – ਪਿਉ ਨੂੰ ,
ਅੱਜ ਕਿਵੇਂ ਤੂੰ ਉਹਨਾ ਤੋ ਵਿਛੋੜਾ ਸਹਿ ਗਿਆ।💔