
Kade bol kahe pyar naal bhare..!!
Kade lagge rooh vali mohobbat karda
Kade lagge bas jisma te mare..!!
Enjoy Every Movement of life!

Koi Halaat nai samjhda
koi jajbaat nai samjhda
gusaa taan har koi dekh lainda
guse pichhe lukeya pyar koi na samjhda
ਕੋਈ ਹਲਾਤ ਨੀ ਸਮਝਦਾ,,😔
ਕੋਈ ਜਜ਼ਬਾਤ ਨੀ ਸਮਝਦਾ,,🙄
ਗੁੱਸਾ ਤਾਂ ਹਰ ਕੋਈ ਦੇਖ ਲੈਂਦਾ,,🤦
ਗੁੱਸੇ ਪਿੱਛੇ ਲੁਕਿਆ ਪਿਆਰ ਕੋਈ ਨੀ ਸਮਝਦਾ।।💔💔
Galti taan teri vi ghat nhi c sajjna
Oh taan meri hi chupi ne menu gunahgaar bana dita..!!
ਗਲਤੀ ਤਾਂ ਤੇਰੀ ਵੀ ਘੱਟ ਨਹੀਂ ਸੀ ਸੱਜਣਾ
ਉਹ ਤਾਂ ਮੇਰੀ ਹੀ ਚੁੱਪੀ ਨੇ ਮੈਨੂੰ ਗੁਨਾਹਗਾਰ ਬਣਾ ਦਿੱਤਾ..!!