Skip to content

Attitude shayari punjabi || Yaara nu bhulaiye na

Jithe mildi naa rooh othe hath v milaayiye na
mile na jithe ijjat othe sir v jhukaiye na
jithe hundi kadar pyar di othe has ke jaan vaaridi
O eve kauli chatt pichhe lag yaara nu bhulaiye na

ਜਿੱਥੇ ਮਿਲਦੀ ਨਾ ਰੂਹ ਓਥੇ ਹੱਥ ਵੀ ਮਿਲਾਈਏ ਨਾ…
ਮਿਲੇ ਨਾ ਜਿੱਥੇ ਇੱਜ਼ਤ ਓਥੇ ਸਿਰ ਵੀ ਝੁਕਾਈਏ ਨਾ…
ਜਿੱਥੇ ਹੁੰਦੀ ਕਦਰ ਪਿਆਰ ਦੀ ਓਥੇ ਹੱਸ ਕੇ ਜਾਨ ਵਾਰੀਦੀ
ਓ ਐਵੇਂ ਕੌਲੀ ਚੱਟ ਪਿੱਛੇ ਲੱਗ ਯਾਰਾਂ ਨੂੰ ਭੁਲਾਈਏ ਨਾ…

ਸੁਖਮਨ ਸਵੈਚ✍

Title: Attitude shayari punjabi || Yaara nu bhulaiye na

Best Punjabi - Hindi Love Poems, Sad Poems, Shayari and English Status


Tere naal || love shayari || Punjabi status

Uljhe hoye jo khud nu mein puchiyan🤔
Oh sab gallan da jwab e👉 tere naal..!!
Pta nahi c menu dil 💖ne dasseya
Ke mohobbat 😍vala hisaab e tere naal😘..!!

ਉਲਝੇ ਹੋਏ ਜੋ ਖੁਦ ਨੂੰ ਮੈਂ ਪੁੱਛੀਆਂ🤔
ਉਹ ਸਭ ਗੱਲਾਂ ਦਾ ਜਵਾਬ ਏ👉 ਤੇਰੇ ਨਾਲ..!!
ਪਤਾ ਨਹੀਂ ਸੀ ਮੈਨੂੰ ਦਿਲ 💖ਨੇ ਦੱਸਿਆ
ਕਿ ਮੋਹੁੱਬਤ ਵਾਲਾ 😍ਹਿਸਾਬ ਏ ਤੇਰੇ ਨਾਲ😘..!!

Title: Tere naal || love shayari || Punjabi status


Brother sister || ਭੈਣ ਭਰਾ💟🫡 || Punjabi status

ਕਰੇ ਪਿਆਰ ਮਾਵਾਂ ਬਰਾਬਰ ਇਸ ਗੱਲ ਦੀ ਨਾ ਕੋਈ ਭੁੱਲ ਹੈ 🙌 ਸੱਚ ਕਹਿਣ ਸਿਆਣੇ ਭੈਣ ਭਰਾ ਦੇ ਰਿਸ਼ਤੇ ਦਾ ਨਾ ਕੋਈ ਮੁੱਲ ਹੈ💟

Kare pyaar maava barabr is gal di na koi bhul hai 
Sach kehan siyane bhain bhra de rishte da na koi mul hai

Title: Brother sister || ਭੈਣ ਭਰਾ💟🫡 || Punjabi status