
Oh aksar khuda da apnaya hunda e..!!
Enjoy Every Movement of life!

Kade baharaan Wang tusi khid jande
Kade nadiyan wangu vagde o..!!
Dasso dil vich Hun ki challan lagga
Kuj badle badle jehe lagde o..!!
ਕਦੇ ਬਹਾਰਾਂ ਵਾਂਗ ਤੁਸੀਂ ਖਿੜ ਜਾਂਦੇ
ਕਦੇ ਨਦੀਆਂ ਵਾਂਗੂ ਵਗਦੇ ਓ..!!
ਦੱਸੋ ਦਿਲ ਵਿੱਚ ਹੁਣ ਕੀ ਚੱਲਣ ਲੱਗਾ
ਕੁਝ ਬਦਲੇ ਬਦਲੇ ਜਿਹੇ ਲਗਦੇ ਓ..!!
Zindagi hun ajehe mukaam te hai
ki mainu chahun waale bahut han
par jis nu mai chainda haa oh mainu nahi chahunda
ਜਿੰਦਗੀ ਹੁਣ ਅਹਿਜੇ ਮੁਕਾਮ ਤੇ ਹੈ
ਕਿ ਮੈਨੂੰ ਚਾਹੁਣ ਵਾਲੇ ਬਹੁਤ ਹਨ
ਪਰ ਜਿਸ ਨੂੰ ਮੈ ਚਾਹੁੰਦਾ ਹਾਂ ਉਹ ਮੈਨੂੰ ਨਹੀਂ ਚਾਹੁੰਦਾ