
ajh v je rove tu mai hsa ke tenu jaunga
paave bhula de saanu tu bure sapne de wang
paave bhula de sanu tu bure sapne de wang
par vekhi akhaa meech ke mera chehra cheta auga
Me suneyaa mere naal ajh kal
nafrat karn lagg pyaa
fir tu duaa kareyaa kar
meri maut di
taa ki tainu mera chehra
baar-baar na dekhna pwe
ਮੈਂ ਸੁਣਿਆ ਮੇਰੇ ਨਾਲ ਅੱਜਕੱਲ
ਨਫਰਤ ਕਰਨ ਲੱਗ ਪਿਆਂ
ਫਿਰ ਤੂੰ ਦੁਆ ਕਰਿਆ ਕਰ
ਮੇਰੀ ਮੌਤ ਦੀ
ਤਾਂ ਕਿ ਤੈਨੂੰ ਮੇਰਾ ਚਿਹਰਾ
ਬਾਰ-ਬਾਰ ਨਾ ਦੇਖਣਾ ਪਵੇ
Meri maut di khabar sun ke na aayi
Dekh ke mera jnaja na royi
Mere to kite door ja khloyi
Teriyan akhan vich dekh ke hanju
Rab nu kite mere te tara na aa jawe
Mere jalde hoye🔥sareer vich oh vapis rooh na pa dwe
ਮੇਰੀ ਮੌਤ ਦੀ ਖ਼ਬਰ ਸੁਣ ਕੇ ਨਾ ਆਈ
ਦੇਖ ਕੇ ਮੇਰਾ ਜਨਾਜ਼ਾ ਨਾ ਰੋਈ,
ਮੇਰੇ ਤੋ ਕਿਤੇ ਦੂਰ ਜਾ ਖਲੋਈ
ਤੇਰੀਆਂ ਅੱਖਾਂ ਵਿੱਚ ਦੇਖ ਕੇ ਹੰਝੂ
ਰੱਬ ਨੂੰ ਕਦੇ ਮੇਰੇ ਤੇ ਤਰਸ ਨਾ ਆ ਜਾਵੇ
ਮੇਰੇ ਜਲਦੇ ਹੋਏ 🔥ਸਰੀਰ ਵਿੱਚ ਉਹ ਵਾਪਿਸ ਰੂਹ ਨਾ ਪਾ ਦਵੇ।