Skip to content

zindatezehar

  • by

Title: zindatezehar

Leave a Reply

Your email address will not be published. Required fields are marked *

Best Punjabi - Hindi Love Poems, Sad Poems, Shayari and English Status


Rehna taan jag te kise ne v nahi || Sachi Shayari Punjabi

Rehna taan jag te kise ne v nahi
Pata nahi fir v lok ainiyaan aakadaan kahton chuki firde ne

ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ,
ਪਤਾ ਨਹੀਂ ਫਿਰ ਵੀ ਲੋਕ ਐਨੀਆਂ ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ ।

Title: Rehna taan jag te kise ne v nahi || Sachi Shayari Punjabi


zindagi || true line shayari || punjabi status

Siyane kehnde ne
Zindagi de raah aukhe ne
Bachpan vali langh gyi zindagi
Bhai roope waleya hun ta time naal samjhaute ne 🍂🙌

ਸਿਆਣੇ ਕਹਿੰਦੇ ਨੇ
ਜਿੰਦਗੀ ਦੇ ਰਾਹ ਔਖੇ ਨੇ
ਬਚਪਨ ਵਾਲੀ ਲੰਘ ਗਈ ਜਿੰਦਗੀ
ਭਾਈ ਰੂਪੇ ਵਾਲਿਆ ਹੁਣ ਤਾਂ ਟਾਇਮ ਨਾਲ ਸਮਝੌਤੇ ਨੇ 🍂🙌

Title: zindagi || true line shayari || punjabi status