Skip to content

two-line-shayari-love-pyar-status

  • by

Title: two-line-shayari-love-pyar-status

Best Punjabi - Hindi Love Poems, Sad Poems, Shayari and English Status


Ik varka puraani yaad ada || ਵਰਕਾ ਪੁਰਾਣੀ ਯਾਦਾਂ ਦਾ🤗

Ik varka puraani yaad ada || ਵਰਕਾ ਪੁਰਾਣੀ ਯਾਦਾਂ ਦਾ🤗 || punjabi shayari



Likhiyaa nahi si lekha vich || alone punjabi shayari

ਲਿਖਿਆ ਨਹੀਂ ਸੀ ਲੇਖਾਂ ਵਿਚ ਮਿਲਣਾਂ ਤੇਰੇ ਮੇਰੇ
ਤੇਰੇ ਬਗੈਰ ਜ਼ਿੰਦਗੀ ਚ ਹੋਏ ਪਏ ਹਾਂ ਹਨੈਰੇ
ਜੇ ਹੋਏ ਪਿਆਰ ਰੁਹਾ ਵਾਲਾਂ ਤਾਂ ਰੱਬ ਵੀ ਵਿਛੋੜੇ ਤੋਂ ਬਗੈਰ ਮੰਨਦਾ ਨੀ
ਏਹ ਇਸ਼ਕ ਹੀ ਇਦਾਂ ਦਾ ਬਣਾਇਆ ਹੈ ਰੱਬ ਨੇ ਜੇ ਹੋਜ਼ੇ ਤਾਂ ਫੇਰ ਸਜਣ ਬਿਨਾਂ ਸਰਦਾ ਨੀ

—ਗੁਰੂ ਗਾਬਾ 🌷

Title: Likhiyaa nahi si lekha vich || alone punjabi shayari