Jo chandni hethaa baithe ne rehnde
eh kaleyaa da saathi chann kyu ae
ਜੋ ਚਾਂਦਨੀ ਹੇਠਾਂ ਬੈਠੇ ਨੇ ਰਹਿੰਦੇ
ਇਹ ਕੱਲਿਆਂ ਦਾ ਸਾਥੀ ਚੰਨ ਕਿਉਂ ਐਂ
Enjoy Every Movement of life!
Jo chandni hethaa baithe ne rehnde
eh kaleyaa da saathi chann kyu ae
ਜੋ ਚਾਂਦਨੀ ਹੇਠਾਂ ਬੈਠੇ ਨੇ ਰਹਿੰਦੇ
ਇਹ ਕੱਲਿਆਂ ਦਾ ਸਾਥੀ ਚੰਨ ਕਿਉਂ ਐਂ
Aksar ambron tuttde taare vekhiyaa karda c
par eh ni pata c ehnaa taareyaan vaang
ik din me v tuttanga
ਅਕਸਰ ਅੰਬਰੋਂ ਟੁੱਟਦੇ ਤਾਰੇ ਵੇਖਿਆ ਕਰਦਾ ਸੀ
ਪਰ ਇਹ ਨੀ ਪਤਾ ਸੀ ਇਹਨਾਂ ਤਾਰਿਆਂ ਵਾਂਗ
ਇਕ ਦਿਨ ਮੈਂ ਵੀ ਟੁੱਟਾਂਗਾ
At childhood we cry loudly to get what we love
But when we grow we cry silently to forget what we love…💔😔