bahuteyaa nu apna banaun di chahat nahi saanu
bas apne , apne bane rehn ehi bahut e
ਬਹੁਤਿਆ ਨੂੰ ਆਪਣਾ ਬਣਾਉਣ ਦੀ ਚਾਹਤ ਨਹੀ ਸਾਨੂੰ..
ਬਸ ਆਪਣੇ,ਆਪਣੇ ਬਣੇ ਰਹਿਣ ਏਹੀ ਬਹੁਤ ਏ..
Enjoy Every Movement of life!
bahuteyaa nu apna banaun di chahat nahi saanu
bas apne , apne bane rehn ehi bahut e
ਬਹੁਤਿਆ ਨੂੰ ਆਪਣਾ ਬਣਾਉਣ ਦੀ ਚਾਹਤ ਨਹੀ ਸਾਨੂੰ..
ਬਸ ਆਪਣੇ,ਆਪਣੇ ਬਣੇ ਰਹਿਣ ਏਹੀ ਬਹੁਤ ਏ..
Mera haal us baddal jaisa ae
Jo royi v jande pr bina awaaz de💔
ਮੇਰਾ ਹਾਲ ਉਸ ਬੱਦਲ ਜੈਸਾ ਏ
ਜੋ ਰੋਈ ਵੀ ਜਾਂਦੇ ਪਰ ਬਿਨਾਂ ਆਵਾਜ਼ ਦੇ💔