Skip to content

Oh haale v || Jazbaat Dil De

sheyraa di mundi vich laawa nag wangu
jehdhe dukhdhe aale duwaale paye hoye ne
nikeyaa hundeyaa tu mainu jo khat likhe
oh haale v mani kol sambhale paye hoye ne

ਸ਼ੇਅਰਾਂ ਦੀ ਮੁੰਦੀ ਵਿੱਚ ਲਾਵਾਂ ਨਗ ਵਾਂਗੂੰ
ਜਿਹੜੇ ਦੁੱਖੜੇ ਆਲੇ ਦੁਆਲੇ ਪਏ ਹੋਏ ਨੇ
ਨਿੱਕਿਆਂ ਹੁੰਦਿਆਂ ਤੂੰ ਮੈਨੂੰ ਜੋ ਖੱਤ ਲਿਖੇ
ਉਹ ਹਾਲੇ ਵੀ ਮਨੀ ਕੋਲ ਸੰਭਾਲੇ ਪਏ ਹੋਏ ਨੇ

Title: Oh haale v || Jazbaat Dil De

Best Punjabi - Hindi Love Poems, Sad Poems, Shayari and English Status


kujh banke vikhauna || Bebe bapu zindgi shayari

supne poore karne aa
maan me vadhauna aa
door reh ke raundi taan bahut aa
ki kara do zindagiyaa nu kujh banke vikhaunaa aa

ਸੁਪਨੇ ਪੂਰੇ ਕਰਨੇ ਆ👍
ਮਾਨ ਮੈ  ਵਧਾਉਣਾ ਆ ✍️
ਦੂਰ ਰਹਿ ਕੇ ਰੋਂਦੀ ਤੇ ਬਹੁਤ ਆ 🥺
ਕੀ ਕਰਾ ਦੋ ਜ਼ਿੰਦਗੀਆਂ ਨੂੰ ਕੁਝ ਬਣਕੇ ਵਿਖਾਉਣਾ ਆ 🌹💐

Title: kujh banke vikhauna || Bebe bapu zindgi shayari


सताए हम🥲🥺 || socha tha tadpaaeynge ham unhe

सोचा था तड़पायेंगे हम उन्हें,

किसी और का नाम लेके जलायेगें उन्हें,

फिर सोचा मैंने उन्हें तड़पाके दर्द मुझको ही होगा,

तो फिर भला किस तरह सताए हम उन्हें।🥺

Title: सताए हम🥲🥺 || socha tha tadpaaeynge ham unhe