ਰੂਹਾਂ ਵਾਲਾ ਗੀਤ ਜਦ ਆਬਸ਼ਾਰ ਗਾਉਣਗੇ
ਤੇਰੇ ਨਾਲ ਬਿਤਾਏ ਦਿਨ ਬੜੇ ਯਾਦ ਆਉਣਗੇ
Roohan wala geet yad aabshaar gaunge
tere naal bitaae din bade yaad aung
ਰੂਹਾਂ ਵਾਲਾ ਗੀਤ ਜਦ ਆਬਸ਼ਾਰ ਗਾਉਣਗੇ
ਤੇਰੇ ਨਾਲ ਬਿਤਾਏ ਦਿਨ ਬੜੇ ਯਾਦ ਆਉਣਗੇ
Roohan wala geet yad aabshaar gaunge
tere naal bitaae din bade yaad aung
Bawafa nahi c , shayad majboor c
Sanu chaddan ch , na ohda kasoor c
adhure mukaam te ,gayi chadd c
Ohda chaddna , shayad allah nu makroor c💔
ਬੇਵਫਾ ਨਹੀਂ ਸੀ, ਸ਼ਾਇਦ ਮਜ਼ਬੂਰ ਸੀ
ਸਾਨੂੰ ਛੱਡਣ ‘ਚ, ਨਾ ਓਹਦਾ ਕਸੂਰ ਸੀ
ਅਧੂਰੇ ਮੁਕਾਮ ਤੇ, ਗਈ ਛੱਡ ਸੀ
ਉਹਦਾ ਛੱਡਣਾ ਸ਼ਾਇਦ ਅੱਲ੍ਹਾ ਨੂੰ ਮਕਰੂਰ ਸੀ💔
(makroor- kabool)
Gya maadha time
Hun mudhke ni aun dinde
khuliyaan akhaan na dekhe supne
ni saun dinde
ਗਿਆ ਮਾੜਾ ਟਾਇਮ
ਹੁਣ ਮੁੜਕੇ ਨੀ ਆਉਣ ਦਿੰਦੇ
ਖੁਲੀਆਂ ਅੱਖਾ ਨਾ ਦੇਖੇ ਸੁਪਨੇ
ਨੀ ਸੋਣ ਦਿੰਦੇ 👈👈