Best Punjabi - Hindi Love Poems, Sad Poems, Shayari and English Status
Ohne inne dukh dite || dard punjabi shayari
ਉਹਨੇ ਇਹਨੇ ਦੁੱਖ ਦਿੱਤੇ ਅਸੀਂ ਚੁੱਪ ਕਰਕੇ ਸਹਿ ਗਏ
ਉਹਨੇ ਇਹਨਾ ਕੁਝ ਬੋਲਿਆ
ਅਸੀ ਕੁਝ ਨਾ ਕਹਿਣ ਜੋਗੇ ਰਹਿ ਗਏ
ਉਹਨੇ ਜ਼ਖਮ ਹੀ ਇੰਨੇ ਗਹਿਰੇ ਦਿੱਤੇ
ਤਾਹਿਓ ਅੱਜ ਅਸੀ ਮਾੜੇ ਰਾਹ ਪੈ ਗਏ
Title: Ohne inne dukh dite || dard punjabi shayari
Naina shayari || Punjabi love status || true love
Naina apneya da nasha pila
Na mud tarsaya kar sajjna..!!
Akhiyan naal mila ke akhiyan
Na niwi paya kar sajjna❤️..!!
ਨੈਣਾਂ ਆਪਣਿਆਂ ਦਾ ਨਸ਼ਾ ਪਿਲਾ
ਨਾ ਮੁੜ ਤਰਸਾਇਆ ਕਰ ਸੱਜਣਾ..!!
ਅੱਖੀਆਂ ਨਾਲ ਮਿਲਾ ਕੇ ਅੱਖੀਆਂ
ਨਾ ਨੀਵੀਂ ਪਾਇਆ ਕਰ ਸੱਜਣਾ❤️..!!
