Skip to content

PAUN DI KOSHISH TAN

ਪਾਉਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਸੀ ਮੈਂ
ਪਰ ਉਹ ਤਾਂ ਓ ਲਕੀਰ ਸੀ
ਜੋ ਕਦੇ ਮੇਰੇ ਹੱਥਾਂ ਤੇ ਸੀ ਹੀ ਨਹੀਂ

Paun di koshish taan bahut kiti c me
par oh tan oh lakeer c
jo kade mere hathan te c hi nahi

Title: PAUN DI KOSHISH TAN

Best Punjabi - Hindi Love Poems, Sad Poems, Shayari and English Status


Meri maa❤️ || mother love status

Tenu kiwe bhulawa ‘maa’ mein tere karke aa,,
Sab rishte jhuthe ne ek sacha rishta Tera ‘maa’,,
Ajjkal har riste ch wadh gya swarth,,
Ikk tera rista nirswarth meri ‘maa’…❤️

ਤੈਨੂੰ ਕਿਵੇਂ ਭੁਲਾਵਾਂ ‘ਮਾਂ’ ਮੈਂ ਤੇਰੇ ਕਰਕੇ ਹਾਂ„
ਸੱਭ ਰਿਸ਼ਤੇ ਝੂਠੇ ਨੇ ਇਕ ਸੱਚਾ ਰਿਸ਼ਤਾ ਤੇਰਾ ‘ਮਾਂ’„
ਅੱਜਕਲ੍ਹ ਹਰ ਰਿਸ਼ਤੇ ‘ਚ ਵੜ ਗਿਆ ਸੁਆਰਥ„
ਇਕ ਤੇਰਾ ਰਿਸ਼ਤਾ ਨਿਰਸੁਆਰਥ ਮੇਰੀ ‘ਮਾਂ’..❤️

Title: Meri maa❤️ || mother love status


Sada dil nahi daga de jaan vala 😇|| true love shayari || Punjabi status

Evein lokan diyan gallan ch👉 na aawi sajjna❌
Andaze jhuthe lagde ne💯 aksar chehre ton😎..!!
Sada dil 💖nahi daga de jaan wala🙌
Asi zindarhi 😍vaarni e 👉tere ton..!!

ਐਵੇਂ ਲੋਕਾਂ ਦੀਆਂ ਗੱਲਾਂ ‘ਚ ਨਾ 👉ਆਵੀਂ ਸੱਜਣਾ❌
ਅੰਦਾਜ਼ੇ ਝੂਠੇ ਲੱਗਦੇ ਨੇ 💯ਅਕਸਰ ਚਿਹਰੇ ਤੋਂ😎..!!
ਸਾਡਾ ਦਿਲ 💖ਨਹੀਂ ਦਗ਼ਾ ਦੇ ਜਾਣ ਵਾਲਾ🙌
ਅਸੀਂ ਜ਼ਿੰਦੜੀ 😍ਵਾਰਨੀ ਏ👉 ਤੇਰੇ ਤੋਂ..!!

Title: Sada dil nahi daga de jaan vala 😇|| true love shayari || Punjabi status