ਦਿਲ ਦੇ ਦਰਦ ਨੂੰ ਦਿਲ ਤੋੜਨ ਵਾਲੇ ਕੀ ਜਾਣਨ
ਕਿੰਨੀ ਹੁੰਦੀ ਆ ਤਕਲੀਫ, ਮੌਤ ਵਿੱਚ
ਉਪਰੋਂ ਫੁੱਲ ਚੜਾਉਣ ਵਾਲੇ ਕੀ ਜਾਣਨ
dil de dard nu dil todhan wale ki janan
kinni hundi aa takleef, maut vich
upron ful chadhaun wale ki janan
ਦਿਲ ਦੇ ਦਰਦ ਨੂੰ ਦਿਲ ਤੋੜਨ ਵਾਲੇ ਕੀ ਜਾਣਨ
ਕਿੰਨੀ ਹੁੰਦੀ ਆ ਤਕਲੀਫ, ਮੌਤ ਵਿੱਚ
ਉਪਰੋਂ ਫੁੱਲ ਚੜਾਉਣ ਵਾਲੇ ਕੀ ਜਾਣਨ
dil de dard nu dil todhan wale ki janan
kinni hundi aa takleef, maut vich
upron ful chadhaun wale ki janan
ithe lok nibhaunde bahut ghat ne
ajmaa ke vekh chadd jande ne saare
yaariyaa pyaar dhokha ki hunda
la taa lainde aa hashar jande hoye v saare
ਇਥੇ ਲੋਕ ਨਿਭਾਉਂਦੇ ਬਹੁਤ ਘੱਟ ਨੇ
ਅਜ਼ਮਾ ਕੇ ਵੇਖ ਛੱਡ ਜਾਂਦੇ ਨੇ ਸਾਰੇ
ਯਾਰੀਆਂ ਪਿਆਰ ਧੋਖਾ ਕੀ ਹੁੰਦਾ
ਲਾ ਤਾਂ ਲੈਂਦੇ ਆ ਹਸ਼ਰ ਜਾਣਦੇ ਹੋਏ ਵੀ ਸਾਰੇ
—ਗੁਰੂ ਗਾਬਾ