Best Punjabi - Hindi Love Poems, Sad Poems, Shayari and English Status
Apne hathi apneya nu || kami || Punjabi shayari from heart
Je kise ik de jaan naal koi kami poori kar dinda
taa loki aa yaad da shabad banaunde hi kyu
je aapne hathi takdeer likhni hundi
taa asi apne hathi apneyaa nu gawaunde kyu
ਜੇ ਕਿਸੇ ਇਕ ਦੇ ਜਾਣ ਨਾਲ ਕੋਈ ਕਮੀ ਪੂਰੀ ਕਰ ਦਿੰਦਾ😒..
ਤਾਂ ਲੋਕੀ ਆ ਯਾਦ ਦਾ ਸ਼ਬਦ🙃ਬਣਾਉਦੇ ਹੀ ਕਿਉਂ..
ਜੇ ਆਪਣੇ ਹੱਥੀ ✍️ਤਕਦੀਰ ਲਿਖਣੀ ਹੁੰਦੀ ..
ਤਾਂ ਅਸੀ ਆਪਣੇ ਹੱਥੀ ਆਪਣਿਆ ਨੂੰ ਗਵਾਉਂਦੇ ਕਿਉ🥀..
Title: Apne hathi apneya nu || kami || Punjabi shayari from heart
Mein tenu mohobbat karda || mohobbat shayari || Punjabi status
Kal tara te chan ikathe hoye
Gall ajeeb e par sach e🙌
Mein socheya c ke oh mom e
Par oh hai kathor kach e🙂
Ajj vi usnu dekhn nu dil karda
Eh dil vi nira khach e😐
Tere bina na udeek kise di
Mein tenu mohobbat karda sach e sach e❤️
ਕੱਲ੍ਹ ਤਾਰਾ ਤੇ ਚੰਨ ਕੱਠੇ ਹੋਏ,
ਗੱਲ ਅਜੀਬ ਏ ਪਰ ਸੱਚ ਏ।🙌
ਮੈ ਸੋਚਿਆ ਸੀ ਕਿ ਉਹ ਮੋਮ ਏ,
ਪਰ ਉਹ ਹੈ ਕਠੋਰ ਕੱਚ ਏ।🙂
ਅੱਜ ਵੀ ਉਸਨੂੰ ਦੇਖਣ ਨੂੰ ਦਿਲ ਕਰਦਾ,
ਇਹ ਦਿਲ ਵੀ ਨਿਰਾ ਖੱਚ ਏ।😐
ਤੇਰੇ ਬਿਨਾ ਨਾ ਉਡੀਕ ਕਿਸੇ ਦੀ,
ਮੈ ਤੈਨੂੰ ਮਹੁਬੱਤ ਕਰਦਾ ਸੱਚ ਏ-ਸੱਚ ਏ।❤️