ਕਿਦਾਂ ਇੰਤਜ਼ਾਰ ਕਰਦਾ ਐਂ ਤੂੰ
ਬੇਵਫਾ ਤੇ ਕਾਤੋਂ ਮਰਦਾਂ ਐਂ ਤੂੰ
ਭੁਲਾ ਦਿਆਂ ਹੋਣਾ ਓਹਣੇ ਤੈਨੂੰ ਤੂੰ ਵੀ ਭੁਲਾ ਦੇ
ਏਹ ਇਸ਼ਕ ਮਿਨਾਰਾਂ ਤੇ ਕਾਤੋ ਚੜਦਾ ਐਂ ਤੂੰ
ਹਰ ਇੱਕ ਲਫ਼ਜ਼ ਓਹਦੇ ਝੁਠੇ ਸੀ
ਤੂੰ ਹਰੇਕ ਤੇ ਵਿਸ਼ਵਾਸ ਨਾ ਕਰਿਆ ਕਰ
ਦਰਦਾਂ ਨੂੰ ਨਿਸ਼ਾਨੀ ਵਾਂਗੂੰ ਦੇ ਗਏ
ਇਸ਼ਕ ਕੀਤਾ ਹੈ ਤਾਂ ਦਰਦਾਂ ਨੂੰ ਵੀ ਜ਼ਰੀਆ ਕਰ
ਇਸ਼ਕ ਕਾਤੋ ਕਿਤਾ ਜੇ ਇਹਣਾ ਡਰਦਾ ਐਂ ਤੂੰ
ਦਰਦਾਂ ਤੋਂ ਬਚਿਆ ਹੁੰਦਾ ਜੇ
ਇੱਸ਼ਕ ਮਿਨਾਰਾਂ ਤੇ ਨਾਂ ਚੜ੍ਹਿਆ ਹੁੰਦਾ ਤੂੰ
—ਗੁਰੂ ਗਾਬਾ

