Skip to content

ve jeena tere naal || love shayari

tainu samjhawa kinjh me pyaar mera
ve tu smjhe hi naa
kare galla har wele marn diyaa
ve jeena tere naal samjhe hi naa

ਤੈਨੂੰ ਸਮਝਾਵਾਂ ਕਿੰਝ ਮੈਂ ਪਿਆਰ ਮੇਰਾ,
ਵੇ ਤੂੰ ਸਮਝੇਂ ਹੀ ਨਾਂ
ਕਰੇ ਗੱਲਾ ਹਰ ਵੇਲੇ ਮਰਨ ਦੀਆਂ,
ਵੇ ਜੀਣਾ ਤੇਰੇ ਨਾਲ ਸਮਝੇਂ ਹੀ ਨਾ

Title: ve jeena tere naal || love shayari

Tags:

Best Punjabi - Hindi Love Poems, Sad Poems, Shayari and English Status


Dil de ikk ikk panne te || love punjabi status

Ke dil de ik ik panne te sajjna
Tera naam hi likhya mai❤
Ke Kive Tutt ke hasna a sajjna
Eh tera kolo hi sikhya mai..💔

ਕੇ ਦਿਲ ਦੇ ਇਕ ਇਕ ਪੰਨੇ ਤੇ ਸੱਜਣਾ
ਤੇਰਾ ਨਾਮ ਹੀ ਲਿਖਿਆ ਮੈ❤
ਕੇ ਕਿਵੇਂ ਟੁੱਟ ਕੇ ਹੱਸਣਾ ਏ ਸੱਜਣਾ
ਇਹ ਤੇਰੇ ਕੋਈ ਕੋਲੋ ਹੀ ਸਿੱਖਿਆ ਮੈ💔

Title: Dil de ikk ikk panne te || love punjabi status


जीवन के जिन्दगी शायरी || zindagi shayari

ज़िन्दगी के सफ़र में
मुसाफिर चलता गया
जैसा रब ने चाहा
वैसा सफर कटता गया
मुसाफिर आगे बढ़ते रहे
और मंज़िल का रास्ता घटता गया💯

Title: जीवन के जिन्दगी शायरी || zindagi shayari