Skip to content

Self respect || self respect punjabi shayari

Oh paadhna chahundi si warke pyaar de
bootte ajj aapa v ishq de wadh te
mohobat taa bahut si tere nal
gal jad self respect te aai
te aapa v message karne chhad te

ਓਹ ਪਾੜਨਾ ਚਾਓਂਦੀ ਸੀ ਵਰਕੇ ਪਿਆਰ ਦੇ,
ਬੂਟੇ ਅੱਜ ਆਪਾ ਵੀ ਇਸ਼ਕ ਦੇ ਵਡ ਤੇ…
ਮੁਹੱਬਤ ਤਾਂ ਬਹੁਤ ਸੀ ਤੇਰੇ ਨਾਲ,
ਗੱਲ ਜਦ self respect ਤੇ ਆਈ,
ਤੇ ਆਪਾ ਵੀ ਮੈਸੇਜ ਕਰਨੇ ਛੱਡ ਤੇ…..
ਹਰਸ✍️

Title: Self respect || self respect punjabi shayari

Best Punjabi - Hindi Love Poems, Sad Poems, Shayari and English Status


SADA LAI | Punjabi True love

Dil mera ajh v panchhi ban
usdi khushbu vich udhna chahunda
yaadan ohdiyaan da aalna bna
sada lai vich lukna chahunda

ਦਿਲ ਮੇਰਾ ਅੱਜ ਵੀ ਪੰਛੀ ਬਣ
ਉਸਦੀ ਖੁਸ਼ਬੂ ਵਿੱਚ ਉਡਣਾ ਚਾਹੁੰਦਾ
ਯਾਦਾਂ ਉਹਦੀਆਂ ਦਾ ਆਲ੍ਹਣਾ ਬਣਾ
ਸਦਾ ਲਈ ਵਿੱਚ ਲੁਕਣਾ ਚਾਹੁੰਦਾ

 

Title: SADA LAI | Punjabi True love


Tera Sahara 🍂

ਤੇਰਾ ਸਹਾਰਾ,

ਤੇਰਾ ਦੀਵਾਨਾ,

ਰੱਖ ਤੂੰ ਨੇੜੇ,

ਨਾ ਕਰੀ ਬੇਗਾਨਾ,

 

ਤੈਨੂੰ ਜਦ ਤਕਾ,

ਫੇਰ ਚਪਕਾ ਨਾ ਅੱਖਾਂ,

ਮੇਰੀ ਆ ਤੂੰ,

ਬੇਗਾਨੀ ਨਾ ਤਕਾ,

 

ਸਾਹਾ ਦੇ ਨੇੜੇ,

ਰਹਿਣੀ ਤੂੰ ਮੇਰੇ,

ਬੁੱਲ੍ਹਿਆ ਤੇ ਗੁੱਸਾ,

ਫ਼ਿਕਰ ਆਖਿਆ ਚ ਤੇਰੇ,http://

Title: Tera Sahara 🍂