Best Punjabi - Hindi Love Poems, Sad Poems, Shayari and English Status
Ishq valeya da haal || love shayari || Punjabi status
Tadap vi hundi te akhan nam vi hundiya ne
Ishq valeya da haal ta bas edda hi hoyia e..!!
Kon milda e ethe eh ta mukaddar di gall e
Nahi ta Mohobbat de larh lagg ta har koi royia e..!!
ਤੜਪ ਵੀ ਹੁੰਦੀ ਤੇ ਅੱਖਾਂ ਨਮ ਵੀ ਹੁੰਦੀਆਂ ਨੇ
ਇਸ਼ਕ ਵਾਲਿਆਂ ਦਾ ਹਾਲ ਤਾਂ ਬਸ ਏਦਾਂ ਹੀ ਹੋਇਆ ਏ..!!
ਕੌਣ ਮਿਲਦਾ ਏ ਇੱਥੇ ਇਹ ਤਾਂ ਮੁਕੱਦਰ ਦੀ ਗੱਲ ਏ
ਨਹੀਂ ਤਾਂ ਮੋਹੁੱਬਤ ਦੇ ਲੜ ਲੱਗ ਹਰ ਕੋਈ ਰੋਇਆ ਏ..!!
Title: Ishq valeya da haal || love shayari || Punjabi status
True lines..🥺💔 || Punjabi shayari
Dila diyan imartan ch kite vi bandgi nhi…
Pathra diya imartaa ch khuda labhde ne lok…🥺💔
ਦਿਲਾਂ ਦੀਆਂ ਇਮਾਰਤਾਂ ਚ ਕਿਤੇ ਵੀ ਬੰਦਗੀ ਨਹੀਂ…..
ਪੱਥਰਾਂ ਦੀਆਂ ਇਮਾਰਤਾਂ ਚ ਖੁਦਾ ਲੱਭਦੇ ਨੇ ਲੋਕ….🥺💔
